ਉੱਤਰ ਪ੍ਰਦੇਸ਼
ਯੂਪੀ ਵਿਚ ਠੰਢ ਨੇ ਠਾਰੇ ਲੋਕ, 25 ਸ਼ਹਿਰਾਂ ਵਿੱਚ ਧੁੰਦ, 15 ਜ਼ਿਲ੍ਹਿਆਂ ਵਿੱਚ ਸਕੂਲ ਕੀਤੇ ਬੰਦ
ਪਹਾੜਾਂ ਵਿੱਚ ਬਰਫ਼ਬਾਰੀ ਕਾਰਨ ਵਧੀ ਠੰਢ
SIT ਨੇ ਖੰਘ ਦੀ ਦਵਾਈ ਦੀ ਤਸਕਰੀ ਨਾਲ ਜੁੜੇ ਸਰਹੱਦ ਪਾਰ ਸਿੰਡੀਕੇਟ ਦਾ ਕੀਤਾ ਪਰਦਾਫ਼ਾਸ਼
ਮੁੱਖ ਮੁਲਜ਼ਮ ਅਤੇ ਅਪਰਾਧਿਕ ਸਬੰਧਾਂ ਦਾ ਖੁਲਾਸਾ
ਉੱਤਰ ਪ੍ਰਦੇਸ਼ ਸਰਕਾਰ ਨੇ ਵਿੱਤੀ ਸਾਲ 2025-26 ਲਈ 24,497 ਕਰੋੜ ਰੁਪਏ ਦੀਆਂ ਪੇਸ਼ ਕੀਤੀਆਂ ਪੂਰਕ ਮੰਗਾਂ
ਕੇਂਦਰੀ ਸਪਾਂਸਰਡ ਸਕੀਮਾਂ ਲਈ 2,197.24 ਕਰੋੜ ਰੁਪਏ ਪ੍ਰਾਪਤ ਹੋਣਗੇ।
ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਚ ਵੱਡਾ ਹਾਦਸਾ, ਸੜਕ ਹਾਦਸੇ ਵਿਚ 4 ਲੋਕਾਂ ਦੀ ਹੋਈ ਮੌਤ
ਇਕ ਸਮਾਗਮ ਤੋਂ ਵਾਪਸ ਆ ਰਹੇ ਮ੍ਰਿਤਕ, ਡੰਪਰ ਦੇ ਪਿੱਛਿਓ ਟਕਰਾਈ ਕਾਰ
Uttarpradesh Weather Update: ਉੱਤਰ ਪ੍ਰਦੇਸ਼ ਵਿਚ ਸ਼ਿਮਲਾ ਨਾਲੋਂ ਵੀ ਜ਼ਿਆਦਾ ਠੰਢ, ਕਈ ਥਾਈਂ ਪਈ ਸੰਘਣੀ ਧੁੰਦ
Uttarpradesh Weather Update: ਠੰਢ ਕਾਰਨ ਪਿਛਲੇ ਕੁਝ ਦਿਨਾਂ ਤੋਂ 11 ਸ਼ਹਿਰਾਂ ਵਿੱਚ ਸਕੂਲ ਬੰਦ ਹਨ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਗੋਰਖਪੁਰ ਦੌਰੇ ਦੌਰਾਨ ਸੁਰੱਖਿਆ 'ਚ ਕੁਤਾਹੀ
ਕਾਰ ਕੋਲ ਪਹੁੰਚੀ ਗਾਂ, ਨਗਰ ਨਿਗਮ ਕਰਮਚਾਰੀ ਮੁਅੱਤਲ
Uttar Pradesh Weather Update: ਯੂਪੀ ਦੇ 28 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ, ਜ਼ੀਰੋ ਵਿਜ਼ੀਬਿਲਟੀ, 11 ਜ਼ਿਲ੍ਹਿਆਂ ਵਿੱਚ ਸਕੂਲ ਬੰਦ
ਅਗਲੇ ਦੋ ਦਿਨਾਂ ਲਈ ਸ਼ੀਤ ਲਹਿਰ ਦੀ ਚੇਤਾਵਨੀ
Sambhal Accident News: ਸੰਘਣੀ ਧੁੰਦ ਨੇ ਉਜਾੜਿਆ ਪ੍ਰਵਾਰ, ਮਾਂ, ਪੁੱਤ, ਪਿਓ ਸਮੇਤ 4 ਦੀ ਹਾਦਸੇ ਵਿਚ ਮੌਤ
ਕੈਂਟਰ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
ਉੱਤਰ ਪ੍ਰਦੇਸ਼ ਵਿੱਚ ਠੰਢ ਤੇ ਕੋਹਰੇ ਦੀ ਦੋਹਰੀ ਮਾਰੀ, 6 ਜ਼ਿਲ੍ਹਿਆਂ ਵਿਚ ਸਕੂਲ ਬੰਦ
ਪਾਰਾ 7 ਡਿਗਰੀ ਸੈਲਸੀਅਸ ਤੱਕ ਡਿੱਗਿਆ ਤਾਪਮਾਨ
ਲਖਨਊ 'ਚ ਇਲਾਜ ਦੌਰਾਨ ਬੀ.ਐਲ.ਓ. ਦੀ ਮੌਤ
9 ਦਿਨਾਂ ਤੋਂ ਹਸਪਤਾਲ 'ਚ ਸੀ ਦਾਖ਼ਲ, ਪਰਵਾਰ ਨੇ ਲਾਇਆ ਕੰਮ ਦੇ ਬੋਝ ਦਾ ਦੋਸ਼