ਵਿੱਕੀ ਦੇ ਮਾਮੇ ਗੁਰਭੇਜ ਸਿੰਘ ਦਾ ਵੱਡਾ ਖੁਲਾਸਾ: ਆਤਮ ਸਮਰਪਣ ਕਰਨ ਆਏ ਸਨ ਵਿੱਕੀ ਅਤੇ ਲਾਹੌਰੀਆ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ - ਗੈਂਗਸਟਰ ਵਿੱਕੀ ਗੌਂਡਰ ਦੇ ਅੰਤਿਮ ਸਸਕਾਰ ਤੋਂ ਬਾਅਦ ਹੀ ਪੁਲਿਸ ਐਨਕਾਊਂਟਰ 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਵਿੱਕੀ ਦੇ ਮਾਮੇ ਗੁਰਭੇਜ ਸਿੰਘ ਨੇ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਕਿ ਵਿੱਕੀ ਅਤੇ ਲਾਹੌਰੀਆ ਪੁਲਿਸ ਕੋਲ ਆਤਮ-ਸਮਰਪਣ ਕਰਨ ਆਏ ਸਨ।