177 FIRs AGAINST ANTI-SOCIAL ELEMENTS ਪੁਲਿਸ ਟੀਮਾਂ ਨੇ ਸੂਬੇ ਭਰ ਵਿਚ ਧਾਰਮਿਕ ਸਥਾਨਾਂ 'ਤੇ ਸੁਰੱਖਿਆ ਪ੍ਰਬੰਧਾਂ ਦੀ ਕੀਤੀ ਸਮੀਖਿਆ, ਕੱਢੇ ਫਲੈਗ ਮਾਰਚ - 17500 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ 415 ਰੇਲਵੇ ਸਟੇਸ਼ਨਾਂ/ਬੱਸ ਸਟੈਂਡਾਂ, 1198 ਹੋਟਲਾਂ/ਰਹਿਣ ਬਸੇਰਿਆਂ, 715 ਬਾਜ਼ਾਰਾਂ /ਮਾਲਜ਼ ਦੀ ਕੀਤੀ ਚੈਕਿੰਗ Previous1 Next 1 of 1