1st test match
ਗ੍ਰੇਟਰ ਨੋਇਡਾ ਵਿਚ ਦੂਜੇ ਦਿਨ ਵੀ ਨਹੀਂ ਖੇਡਿਆ ਜਾ ਸਕਿਆ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ
ਅਸਮਾਨ ਸਾਫ਼ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਦਾਨ ਨੂੰ ਖੇਡਣ ਯੋਗ ਨਹੀਂ ਬਣਾਇਆ ਜਾ ਸਕਿਆ
‘ਅਸੀਂ ਇੱਥੇ ਕਦੇ ਵਾਪਸ ਨਹੀਂ ਆਵਾਂਗੇ’, ਨੋਇਡਾ ਦੇ ਸਟੇਡੀਆਂ ਦੇ ਮਾੜੇ ਪ੍ਰਬੰਧਾਂ ਤੋਂ ਭੜਕਿਆ ਅਫ਼ਗਾਨਿਸਤਾਨ
ਅਫਗਾਨਿਸਤਾਨ ਬਨਾਮ ਨਿਊਜ਼ੀਲੈਂਡ ਮੈਚ: ਸਹੂਲਤਾਂ ਦਾ ਬੁਰਾ ਹਾਲ, ਪਹਿਲੇ ਦਿਨ ਦਾ ਖੇਡ ਰੱਦ
INDvENG ਪਹਿਲੇ ਟੈਸਟ ਮੈਚ ਦਾ ਦੂਜਾ ਦਿਨ : ਭਾਰਤ ਨੇ 175 ਦੌੜਾਂ ਦੀ ਲੀਡ ਹਾਸਲ ਕੀਤੀ, ਰਾਹੁਲ ਨੇ ਪੂਰਾ ਕੀਤਾ ਸੈਂਕੜਾ
ਜੋ ਰੂਟ ਨੂੰ ਛੱਡ ਕੇ ਗੇਂਦਬਾਜ਼ ਸਹੀ ਲਾਈਨ ਅਤੇ ਲੈਂਥ ’ਚ ਗੇਂਦਬਾਜ਼ੀ ਨਹੀਂ ਕਰ ਸਕੇ
IND vs AUS 1st Test : ਭਾਰਤ ਨੇ ਇੱਕ ਪਾਰੀ ਅਤੇ 132 ਦੌੜਾਂ ਦੇ ਫ਼ਰਕ ਨਾਲ ਆਸਟ੍ਰੇਲੀਆ ਨੂੰ ਕੀਤਾ ਚਿੱਤ
ਚਾਰ ਮੈਚਾਂ ਦੀ ਸੀਰੀਜ਼ 'ਚ ਹਾਸਲ ਕੀਤੀ 1-0 ਦੀ ਬੜ੍ਹਤ