43 degrees ਪੰਜਾਬ 'ਚ ਤਾਪਮਾਨ 43 ਡਿਗਰੀ ਅਤੇ ਹਰਿਆਣਾ 'ਚ 45 ਡਿਗਰੀ ਤੋਂ ਪਾਰ, ਅਗਲੇ ਦੋ ਦਿਨ ਹੋਰ ਗਰਮ ਸੂਬੇ ਦਾ ਸਭ ਤੋਂ ਗਰਮ ਜ਼ਿਲ੍ਹਾ ਫਰੀਦਕੋਟ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ Previous1 Next 1 of 1