700 babies born ਬਿਪਰਜੋਈ ਦੌਰਾਨ ਗੁਜਰਾਤ 'ਚ 700 ਬੱਚਿਆਂ ਨੇ ਜਨਮ ਲਿਆ: 1100 ਤੋਂ ਵੱਧ ਗਰਭਵਤੀ ਔਰਤਾਂ ਨੂੰ ਭੇਜਿਆ ਗਿਆ ਹਸਪਤਾਲ ਗੁਜਰਾਤ ਸਰਕਾਰ ਨੇ ਦਸਿਆ ਕਿ ਤੂਫਾਨ ਦੌਰਾਨ 302 ਸਰਕਾਰੀ ਗੱਡੀਆਂ ਅਤੇ 202 ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਸੀ। ਇਨ੍ਹਾਂ ਐਂਬੂਲੈਂਸਾਂ ਵਿਚ ਮੈਡੀਕਲ ਸਟਾਫ਼ ਵੀ ਸੀ Previous1 Next 1 of 1