750 migrants ਗ੍ਰੀਸ ਵਿਚ ਡੁੱਬੀ ਕਿਸ਼ਤੀ, 500 ਦੀ ਮੌਤ ਦਾ ਖਦਸ਼ਾ : ਲੀਬੀਆ ਤੋਂ ਇਟਲੀ ਜਾ ਰਹੀ ਇੱਕ ਕਿਸ਼ਤੀ ਵਿਚ ਲਗਭਗ 750 ਪ੍ਰਵਾਸੀ ਸਨ ਸਵਾਰ ਹੁਣ ਤੱਕ 79 ਲਾਸ਼ਾਂ ਬਰਾਮਦ ਕੀਤੀਆਂ ਜਾ ਚੁਕੀਆਂ ਹਨ Previous1 Next 1 of 1