9 feared dead ਅਮਰੀਕਾ ਦੇ ਕੈਂਟਕੀ 'ਚ 2 ਫੌਜੀ ਹੈਲੀਕਾਪਟਰ ਆਪਸ 'ਚ ਟਕਰਾਏ, 9 ਦੀ ਮੌਤ ਦਾ ਖਦਸ਼ਾ, ਟਰੇਨਿੰਗ ਮਿਸ਼ਨ ਦੌਰਾਨ ਵਾਪਰਿਆ ਹਾਦਸਾ ਆਪਸ ਵਿਚ ਟਕਰਾਉਣ ਵਾਲੇ ਹੈਲੀਕਾਪਟਰ ਅਮਰੀਕਾ ਦੇ ਹਮਲਾ ਕਰਨ ਵਾਲੇ ਇਕਲੌਤੇ 101 ਏਅਰਬੋਰਟ ਡਿਵੀਜ਼ਨ ਦੇ ਸਨ Previous1 Next 1 of 1