A Sikh
Sikh: ਭਾਰਤੀ-ਅਮਰੀਕੀ ਸਿੱਖ ਆਗੂ ਬੋਲੇ, ''ਅਮਰੀਕਾ 'ਚ ਬਹੁਤੇ ਸਿੱਖ ਗਰਮਖ਼ਿਆਲੀ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦੇ''
"ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਲਈ ਜੋ ਕੰਮ ਕੀਤਾ ਹੈ, ਉਹ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਬੇਮਿਸਾਲ ਹੈ।"
International News: ਪਹਿਲੀ ਵਾਰ ਅੰਮ੍ਰਿਤਧਾਰੀ ਸਿੱਖ ਇਟਲੀ 'ਚ ਸਿਵਲ ਪਰੋਟੈਕਸ਼ਨ ਦੀ ਨੋਵੇਲਾਰਾ ਇਕਾਈ ਦਾ ਪ੍ਰਧਾਨ ਬਣਿਆ
'ਭੁਪਿੰਦਰ ਸਿੰਘ ਸੋਨੀ ਸਿੱਖੀ ਸਰੂਪ ਵਿਚ ਹੀ ਸੇਵਾ ਨਿਭਾਉਂਦੇ ਆ ਰਹੇ ਹਨ'
Shiromani Gurdwara Parbandhak Committee News: ਝਾਰਖੰਡ ਅਤੇ ਬਿਹਾਰ ਦੇ ਸਿੱਖਾਂ ਨੇ ਵੀ ਮੰਗੀ ਸ਼੍ਰੋਮਣੀ ਕਮੇਟੀ ’ਚ ਹਿੱਸੇਦਾਰੀ
ਪੰਦਰਾਂ ਸੂਬਿਆਂ ਤੋਂ ਹੋਣ ਮੈਂਬਰ ਮਨੋਨੀਤ : ਕੁਲਵਿੰਦਰ ਸਿੰਘ
Sikh student News: ਸਿੱਖ ਵਿਦਿਆਰਥੀ ਦੀ ਦਸਤਾਰ ਪੈਰਾਂ ਵਿਚ ਰੋਲਣ ਦੀ ਘਟਨਾ ਨੇ ਫੜਿਆ ਤੂਲ
ਸਿੱਖ ਜਥੇਬੰਦੀਆਂ ਵਲੋਂ ਇਨਸਾਫ਼ ਲਈ 48 ਘੰਟਿਆਂ ਦਾ ਦਿਤਾ ਗਿਆ ਅਲਟੀਮੇਟਮ
ਦਿੱਲੀ ਦੇ ਕਨਾਟ ਪਲੇਸ 'ਚ ਸਿੱਖ ਨੌਜਵਾਨ ਨੇ ਲਹਿਰਾਇਆ ਪੋਸਟਰ, ਲਿਖਿਆ- 'ਮੇਰਾ ਭਾਰਤ, ਮੇਰਾ ਪਿਆਰ'
ਨੌਜਵਾਨ ਦੀ ਸ਼ੋਸ਼ਲ ਮੀਡੀਆ 'ਤੇ ਵੀਡੀਓ ਹੋ ਰਹੀ ਵਾਇਰਲ