AAP Government
ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਲੁਧਿਆਣਾ ਵਿਖੇ ਨਾਗਰਿਕ ਕੇਂਦਰਿਤ ਸਕੀਮ ਦਾ ਆਗਾਜ਼
'ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ' ਰਾਹੀਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਨ੍ਹਾਂ ਦੀਆਂ ਬਰੂਹਾਂ 'ਤੇ ਪ੍ਰਦਾਨ ਕਰਨ ਨਾਲ ਸੂਬੇ ਵਿਚ ਨਵੇਂ ਯੁੱਗ ਦੀ ਸ਼ੁਰੂਆਤ
ਜੌੜਾਮਾਜਰਾ ਵੱਲੋਂ ਸਸਤਾ ਰੇਤਾ-ਬਜਰੀ ਮੁਹੱਈਆ ਕਰਾਉਣ, ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਪਾਉਣ ਤੇ ਪਰਾਲੀ ਦਾ ਨਿਪਟਾਰਾ ਯਕੀਨੀ ਬਣਾਉਣ ਦਾ ਅਹਿਦ
ਕਰੱਸ਼ਰ ਮਾਲਕਾਂ, ਮਾਈਨਿੰਗ ਠੇਕੇਦਾਰਾਂ ਅਤੇ ਭੱਠਾ ਮਾਲਕਾਂ ਨਾਲ ਕੀਤੀਆਂ ਹੰਗਾਮੀ ਮੀਟਿੰਗਾਂ
Punjab Politics News: ਗੈਂਗਸ ਆਫ ਪੰਜਾਬ ਦੀ ਮੇਕਿੰਗ ਸ਼ੁਰੂ ਹੋ ਚੁੱਕੀ ਹੈ, ਜਲਦ ਹੀ ਇਸ 'ਤੇ ਫ਼ਿਲਮ ਵੀ ਬਣੇਗੀ: ਸੁਨੀਲ ਜਾਖੜ
ਕਿਹਾ, 'ਕਿ ਲੁਧਿਆਣਾ ਪੁਲਿਸ ਅਤੇ ਸਰਕਾਰ ਸਾਈਕਲ ਚਲਾਉਣ ਵਿਚ ਰੁੱਝੀ ਹੋਈ ਹੈ'
ਰਾਜਪਾਲ ਦੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ 'ਤੇ 'ਆਪ' ਸਰਕਾਰ ਦਾ ਜਵਾਬ
''ਜੇ ਰਾਸ਼ਟਰਪਤੀ ਰਾਜ ਲਗਾਉਣਾ ਹੈ ਤਾਂ ਭਾਜਪਾ ਮਨੀਪੁਰ ਵਿਚ ਲਗਾਵੇ, ਜਿਥੇ ਕਤਲੇਆਮ ਤੇ ਲੜਕੀਆਂ ਨਾਲ ਬਲਾਤਕਾਰ ਹੋ ਰਿਹਾ ਹੈ''
'ਆਪ' ਸਰਕਾਰ ਪੰਜਾਬ ਵਿਚ ਸ਼ਹੀਦਾਂ ਦਾ ਅਪਮਾਨ ਕਰ ਰਹੀ ਹੈ: ਤਰੁਣ ਚੁੱਘ
'ਭਗਵੰਤ ਮਾਨ ਦੀ ਸਰਕਾਰ ਭਾਸ਼ਾ ਅਤੇ ਸੰਦੇਸ਼ ਨਾਲ ਛੇੜਛਾੜ ਕਰ ਰਹੀ ਹੈ'
ਦਿੱਲੀ ਸੇਵਾਵਾਂ ਬਿੱਲ ’ਤੇ ਚਰਚਾ: ਅਮਿਤ ਸ਼ਾਹ ਬੋਲੇ, “ਦਿੱਲੀ ਨਾ ਪੂਰਾ ਰਾਜ ਹੈ ਅਤੇ ਨਾ ਹੀ ਪੂਰਾ ਯੂਟੀ, ਕੇਂਦਰ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ”
ਕਿਹਾ, ਵਿਰੋਧੀ ਧਿਰ ਦੇ ਮੈਂਬਰ ਅਪਣੇ ਗਠਜੋੜ ਦੀ ਬਜਾਏ ਦਿੱਲੀ ਬਾਰੇ ਸੋਚਣ