AAP Haryana
Haryana News: ਹਰਿਆਣਾ ਦੇ ਆਗੂ ਅਸ਼ੋਕ ਤੰਵਰ ਨੇ ਛੱਡੀ ‘ਆਪ’; ਭਲਕੇ ਹੋ ਸਕਦੇ ਹਨ ਭਾਜਪਾ ਵਿਚ ਸ਼ਾਮਲ
ਉਨ੍ਹਾਂ ਅਸਤੀਫ਼ੇ ਵਿਚ ਲਿਖਿਆ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਹੱਥ ਮਿਲਾਇਆ ਹੈ, ਮੇਰੀ ਜ਼ਮੀਰ ਇਸ ਦੀ ਗਵਾਹੀ ਨਹੀਂ ਦਿੰਦੀ।
ਪੰਜਾਬ ਅਤੇ ਦਿੱਲੀ ਦੀ ਤਰਜ਼ ’ਤੇ ਹਰਿਆਣਾ ਵਿਚ ਬਿਜਲੀ ਅੰਦੋਲਨ: ਹਰੇਕ ਹਫ਼ਤੇ ਪੰਜਾਬ ਤੋਂ ਇਕ ਮੰਤਰੀ ਲੈਣਗੇ ਹਿੱਸਾ
AAP ਸਰਕਾਰ ਬਣਨ ’ਤੇ ਦਿਤੀ ਜਾਵੇਗੀ 300 ਯੂਨਿਟ ਮੁਫ਼ਤ ਬਿਜਲੀ