airstrike in Syria US launches airstrike in Syria: ਸੀਰੀਆ ਵਿਚ ਈਰਾਨ ਨਾਲ ਜੁੜੇ ਟਿਕਾਣਿਆਂ ’ਤੇ ਅਮਰੀਕਾ ਦੀ ਏਅਰ ਸਟ੍ਰਾਈਕ, 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਦਿ ਗਾਰਡੀਅਨ ਦੀ ਰੀਪੋਰਟ ਮੁਤਾਬਕ ਪਿਛਲੇ ਦੋ ਹਫ਼ਤਿਆਂ ਵਿਚ ਇਹ ਦੂਜੀ ਵਾਰ ਹੈ ਜਦੋਂ ਅਮਰੀਕਾ ਨੇ ਸੀਰੀਆ ਵਿਚ ਕਿਸੇ ਥਾਂ ਉਤੇ ਹਮਲਾ ਕੀਤਾ ਹੈ। Previous1 Next 1 of 1