Ajaypal singh banga
ਵਰਲਡ ਬੈਂਕ ਦੇ ਮੁਖੀ ਅਜੇ ਸਿੰਘ ਬਾਂਗਾ ਦੀ ਚੇਤਾਵਨੀ ਕਿ ਮਹਾਂਮਾਰੀ ਲਈ ਤਿਆਰ ਰਹੋ ਤੇ ਬੇਰੁਜ਼ਗਾਰੀ ਦਾ ਹੱਲ ਲੱਭੋ
ਉਹ ਇਹ ਵੀ ਆਖ ਗਏ ਕਿ ਅਗਲਾ ਵਿਸ਼ਵ ਸੰਕਟ ਦੂਰ ਨਹੀਂ, ਮਹਾਂਮਾਰੀਆਂ ਜਾਂ ਕੋਈ ਹੋਰ ਕੁਦਰਤੀ ਸੰਕਟ, ਕਿਸੇ ਵਕਤ ਵੀ ਦੁਨੀਆਂ ’ਤੇ ਆ ਸਕਦਾ ਹੈ।
ਰਾਸ਼ਟਰਪਤੀ ਜੋਅ ਬਾਇਡਨ ਨੇ ਵਿਸ਼ਵ ਬੈਂਕ ਦੇ ਮੁਖੀ ਬਣਨ ਜਾ ਰਹੇ ਅਜੈਪਾਲ ਸਿੰਘ ਬੰਗਾ ਨੂੰ ਦਿਤੀ ਵਧਾਈ
ਕਿਹਾ - ਵਿਸ਼ਵਵਿਆਪੀ ਚੁਨੌਤੀਆਂ ਨੂੰ ਹੱਲ ਕਰਨ ਲਈ ਉਨ੍ਹਾਂ ਦੇ ਯਤਨ ਦਾ ਸਮਰਥਨ ਕਰਨ ਲਈ ਉਤਸੁਕ ਹਾਂ
ਦਸਤਾਰਧਾਰੀ ਸਿੱਖ ਅਜੈ ਪਾਲ ਸਿੰਘ ਬੰਗਾ ਹੋਣਗੇ ਵਿਸ਼ਵ ਬੈਂਕ ਦੇ ਨਵੇਂ ਮੁਖੀ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਕੀਤਾ ਨਾਮਜ਼ਦ