Alaska Earthquake ਫਰਜ਼ੀ ਖਬਰਾਂ ਤੋਂ ਬਚੋ: ਇਹ ਵੀਡੀਓ ਅਮਰੀਕਾ 'ਚ ਆਏ ਹਾਲੀਆ ਭੁਚਾਲ ਦਾ ਨਹੀਂ ਸਗੋਂ 2018 ਦਾ ਹੈ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। Previous1 Next 1 of 1