amazon
ਸਪੋਕਸਮੈਨ ਦੀ ਖ਼ਬਰ ਦਾ ਅਸਰ : ਸ਼੍ਰੋਮਣੀ ਕਮੇਟੀ ਨੇ Amazon ਨੂੰ ਵੈਬਸਾਈਟ ਤੋਂ ਗੁਟਕਾ ਸਾਹਿਬ ਹਟਾ ਕੇ ਸਪੱਸ਼ਟੀਕਰਨ ਭੇਜਣ ਲਈ ਪੱਤਰ ਲਿਖਿਆ
Amazon ਵੱਲੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਦਾ ਮਾਮਲਾ
ਭਾਜਪਾ ਸੰਸਦ ਮੈਂਬਰ ਖੰਡੇਲਵਾਲ ਨੇ ਗੋਇਲ ਨੂੰ ਈ-ਕਾਮਰਸ ਕੰਪਨੀਆਂ ਦੀ ਤਿਉਹਾਰੀ ਵਿਕਰੀ ਮੁਲਤਵੀ ਕਰਨ ਦੀ ਅਪੀਲ ਕੀਤੀ, ਜਾਣੋ ਕਾਰਨ
ਛੋਟੇ ਪ੍ਰਚੂਨ ਵਿਕਰੇਤਾਵਾਂ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਈ-ਕਾਮਰਸ ਨਿਯਮਾਂ ਅਤੇ ਨੀਤੀਆਂ ਨੂੰ ਤੁਰਤ ਲਾਗੂ ਕਰਨ ਦੀ ਵੀ ਮੰਗ ਕੀਤੀ
Piyush Goyal : ਕੇਂਦਰੀ ਮੰਤਰੀ ਨੇ ਐਮਾਜ਼ਾਨ ਦੇ ਕਾਰੋਬਾਰੀ ਅਭਿਆਸਾਂ, ਨਿਵੇਸ਼ ਘੋਸ਼ਣਾ ’ਤੇ ਗੰਭੀਰ ਸਵਾਲ ਉਠਾਏ
ਕਿਹਾ, ਛੋਟੇ ਪ੍ਰਚੂਨ ਵਿਕਰੀਕਰਤਾਵਾਂ ’ਤੇ ਪੈ ਰਿਹੈ ਐਮਾਜ਼ਾਨ ਦੇ ਤੌਰ-ਤਰੀਕਿਆਂ ਦਾ ਬੁਰਾ ਅਸਰ
ਨਿੱਕੇ-ਨਿੱਕੇ ਹੱਥਾਂ ਨਾਲ ਤਬਲਾ ਵਜਾ ਕੇ ਰਬਾਬ ਸਿੰਘ ਪ੍ਰਾਪਤ ਕਰ ਰਿਹੈ ਗੁਰੂ ਦੀਆਂ ਅਸੀਸਾਂ
ਤਬਲਾ ਵਾਦਨ ਨਾਲ ‘ਰਬਾਬ ਸਿੰਘ’ ਦਾ ਮੋਹ ਉਸ ਨੂੰ ਬਣਾ ਰਿਹਾ ਹੈ ਹੋਰਨਾਂ ਬੱਚਿਆਂ ਤੋਂ ਵਿਲੱਖਣ