Anand Beverages ਰਾਜਪੁਰਾ ਦੀ ਸੋਢਾ ਫੈਕਟਰੀ ਨੂੰ ਕਰੀਬ 1 ਕਰੋੜ ਦਾ ਜੁਰਮਾਨਾ, 6 ਇੰਚ ਦਾ ਬੋਰ ਕਰਕੇ 350 ਫੁੱਟ ਹੇਠੋਂ ਕੱਢਿਆ ਜਾ ਰਿਹਾ ਸੀ ਪਾਣੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ Anand Beverages ਨੂੰ ਲਗਾਇਆ 99 ਲੱਖ 71 ਹਜ਼ਾਰ 200 ਰੁਪਏ ਜੁਰਮਾਨਾ Previous1 Next 1 of 1