AP Police Fact Check: ਸ਼ਰਾਬ ਤਸਕਰਾਂ ਦਾ ਪੁਰਾਣਾ ਵੀਡੀਓ ਫਿਰਕੂ ਰੰਗ ਦੇ ਕੇ ਕੀਤਾ ਜਾ ਰਿਹਾ ਵਾਇਰਲ ਵਾਇਰਲ ਹੋ ਰਿਹਾ ਇਹ ਵੀਡੀਓ ਕਾਫੀ ਪੁਰਾਣਾ ਹੈ ਜਦੋਂ ਮਹਿਲਾ ਦੇ ਭੇਸ 'ਚ ਘੁੰਮ ਰਹੇ ਸ਼ਰਾਬ ਤਸਕਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। Previous1 Next 1 of 1