arvind kejriwal
Arvind Kejriwal Arrest News: ਆਮ ਆਦਮੀ ਪਾਰਟੀ ਦਾ ਦਾਅਵਾ; ਅੱਜ ਹੋ ਸਕਦੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ!
ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਬੁਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਅਪਣੀ ਪੋਸਟ ਜ਼ਰੀਏ ਖਦਸ਼ਾ ਜ਼ਾਹਰ ਕੀਤਾ ਹੈ।
Delhi Excise Policy Case: ED ਸਾਹਮਣੇ ਨਹੀਂ ਪੇਸ਼ ਹੋਣਗੇ CM ਅਰਵਿੰਦ ਕੇਜਰੀਵਾਲ
ਕਿਹਾ, ਜਾਂਚ ਵਿਚ ਸਹਿਯੋਗ ਕਰਨ ਲਈ ਤਿਆਰ ਪਰ ED ਦਾ ਨੋਟਿਸ ਗ਼ੈਰ-ਕਾਨੂੰਨੀ
ਨਵਜੋਤ ਸਿੰਘ ਸਿੱਧੂ ਵੱਲੋਂ ਫਰਜ਼ੀ ਟਵੀਟ ਵਾਇਰਲ ਕਰ ਆਪ ਸੁਪਰੀਮੋ 'ਤੇ ਸਾਧਿਆ ਜਾ ਰਿਹਾ ਨਿਸ਼ਾਨਾ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ।
Arvind Kejriwal News : ਅਸੀਂ ‘ਇੰਡੀਆ’ ਗੱਠਜੋੜ ਦਾ ਹਿੱਸਾ ਹਾਂ ਅਤੇ ਮਿਲਣ ਵਾਲੀਆਂ ਸੀਟਾਂ ਜਿੱਤਾਂਗੇ: ਅਰਵਿੰਦ ਕੇਜਰੀਵਾਲ
ਨੈਸ਼ਨਲ ਕੌਂਸਲ ਦੀ ਮੀਟਿੰਗ ’ਚ ਦਾਅਵਾ, ਪੰਜਾਬ ਸਰਕਾਰ ਦਾ ਕੰਮ ਨਜ਼ਰ ਆ ਰਿਹਾ ਹੈ
Arvind Kejriwal: CM ਅਰਵਿੰਦ ਕੇਜਰੀਵਾਲ ਨੇ ਭੇਜਿਆ ਈਡੀ ਦੇ ਸੰਮਨ ਦਾ ਜਵਾਬ, ਨੋਟਿਸ ਨੂੰ ਦਸਿਆ ‘ਗੈਰ-ਕਾਨੂੰਨੀ’ ਅਤੇ ‘ਸਿਆਸਤ ਤੋਂ ਪ੍ਰੇਰਿਤ’
ਉਹ ਬੁਧਵਾਰ ਨੂੰ 10 ਦਿਨਾਂ ਦੇ ਵਿਪਾਸਨਾ ਮੈਡੀਟੇਸ਼ਨ ਸੈਸ਼ਨ ਲਈ ਰਵਾਨਾ ਹੋ ਗਏ
ED summons Arvind Kejriwal: ਆਬਕਾਰੀ ਨੀਤੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ ਮੁੜ ਸੰਮਨ; 21 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ
ਇਸ ਤੋਂ ਪਹਿਲਾਂ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 2 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਸੀ
ਅੱਜ ਦਾ ਦਿਨ ਪੰਜਾਬ ਸਣੇ ਪੂਰੇ ਦੇਸ਼ ਲਈ ਕ੍ਰਾਂਤੀਕਾਰੀ ਦਿਨ: ਅਰਵਿੰਦ ਕੇਜਰੀਵਾਲ
ਹੁਣ ਪੰਜਾਬ ਵਿਚ ਖ਼ੁਦ ਸਰਕਾਰ ਤੇ ਸਰਕਾਰੀ ਦਫ਼ਤਰ ਤੁਹਾਡੇ ਘਰ ਆਉਣਗੇ: ਅਰਵਿੰਦ ਕੇਜਰੀਵਾਲ
AAP News : ‘ਆਪ’ ਦੇ ਸਥਾਪਨਾ ਦਿਵਸ ’ਤੇ ਕੇਜਰੀਵਾਲ ਨੇ ਵਰਕਰਾਂ ਨੂੰ ਵਧਾਈਆਂ ਦਿਤੀਆਂ, ਜੇਲ੍ਹ ’ਚ ਬੰਦ ਸਾਥੀਆਂ ਨੂੰ ਕੀਤਾ ਯਾਦ
ਸਾਡੇ ਵਿਰੁਧ 250 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ, ਪਰ ਗਲਤ ਕਮਾਈ ਦਾ ਇਕ ਪੈਸਾ ਵੀ ਪ੍ਰਾਪਤ ਨਹੀਂ ਹੋਇਆ ਹੈ : ਅਰਵਿੰਦ ਕੇਜਰੀਵਾਲ
Madhya Pradesh Elections: ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਮੱਧ ਪ੍ਰਦੇਸ਼ ਵਿਚ 'ਆਪ' ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ
ਦੋਵਾਂ ਨੇਤਾਵਾਂ ਨੇ ਮੱਧ ਪ੍ਰਦੇਸ਼ ਦੇ ਚਚੌੜਾ-ਬੀਨਾਗੰਜ ਵਿਧਾਨ ਸਭਾ ਹਲਕੇ ਵਿਚ ਵੱਖ-ਵੱਖ ਥਾਵਾਂ 'ਤੇ ਰੋਡ ਸ਼ੋਅ ਕੀਤੇ
AAP ਸੁਪਰੀਮੋ ਤੇ CM ਭਗਵੰਤ ਮਾਨ ਦੀ ਛੱਤੀਸਗੜ੍ਹ ਰੈਲੀ ਦੌਰਾਨ ਨਹੀਂ ਲੱਗੇ PM ਮੋਦੀ ਦੇ ਨਾਅਰੇ, BJP ਨੇ ਫੈਲਾਇਆ ਝੂਠ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਐਡੀਟੇਡ ਹੈ ਤੇ ਵੀਡੀਓ ਵਿਚ PM ਦੇ ਨਾਅਰੇ ਵਾਲਾ ਆਡੀਓ ਕੱਟ ਕੇ ਲਾਇਆ ਗਿਆ ਹੈ।