Asian Games 2023
ਏਸ਼ੀਆਈ ਖੇਡਾਂ 2023: 10 ਮੀਟਰ ਏਅਰ ਪਿਸਟਲ 'ਚ ਭਾਰਤੀ ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗ਼ਾ
ਸਰਬਜੋਤ ਸਿੰਘ, ਅਰਜੁਨ ਸਿੰਘ ਅਤੇ ਸ਼ਿਵਾ ਨਰਵਾਲ ਦੀ ਤਿੱਕੜੀ ਨੇ ਚੀਨ ਨੂੰ ਹਰਾਇਆ
ਏਸ਼ੀਆਈ ਖੇਡਾਂ 2023: ਭਾਰਤੀ ਪੁਰਸ਼ ਹਾਕੀ ਟੀਮ ਨੇ ਸਿੰਗਾਪੁਰ ਨੂੰ 16.1 ਨਾਲ ਹਰਾਇਆ
ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਜਿੱਤਿਆ ਮੈਚ
ਏਸ਼ੀਆਈ ਖੇਡਾਂ 2023: ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ ਸੋਨ ਤਮਗ਼ਾ
ਫਾਈਨਲ ਮੁਕਾਬਲੇ 'ਚ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ
ਏਸ਼ਿਆਈ ਖੇਡਾਂ 2023: ਭਾਰਤ ਨੇ ਉਜ਼ਬੇਕਿਸਤਾਨ 'ਤੇ ਦਰਜ ਕੀਤੀ ਰਿਕਾਰਡ ਜਿੱਤ, ਮੈਚ 16-0 ਨਾਲ ਜਿੱਤਿਆ
ਭਾਰਤ ਲਈ ਲਲਿਤ ਉਪਾਧਿਆਏ ਨੇ ਸਭ ਤੋਂ ਵੱਧ ਚਾਰ ਗੋਲ, ਜਦਕਿ ਵਰੁਣ ਕੁਮਾਰ ਅਤੇ ਮਨਦੀਪ ਸਿੰਘ ਨੇ 3-3 ਗੋਲ ਕੀਤੇ
19ਵੀਆਂ ਏਸ਼ਿਆਈ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ: ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਬਣੇ ਭਾਰਤੀ ਖੇਡ ਦਲ ਦੇ ਝੰਡਾਬਰਦਾਰ
ਭਾਰਤ ਤੋਂ ਕੁੱਲ 655 ਖਿਡਾਰੀ ਲੈ ਰਹੇ ਹਿੱਸਾ