Assembly Elections 2023
Assembly Election 2023 Result: ਭਾਜਪਾ ਦੇਸ਼ ਦੇ 12 ਸੂਬਿਆਂ ’ਚ ਸੱਤਾਧਾਰੀ ਬਣੀ, ਕਾਂਗਰਸ 3 ਸੂਬਿਆਂ ਤਕ ਸਿਮਟੀ
ਵਿਧਾਨ ਸਭਾ ਚੋਣਾਂ ਦਾ ਅਗਲਾ ਗੇੜ 2024 ’ਚ ਹੋਵੇਗਾ
Rajasthan Assembly Election News: ਭਾਜਪਾ 55 ਸੀਟਾਂ 'ਤੇ ਅਤੇ ਕਾਂਗਰਸ 50 ਸੀਟਾਂ 'ਤੇ, ਆਜ਼ਾਦ 16 'ਤੇ ਅੱਗੇ
Rajasthan Assembly Election News in punjabi: ਗਹਿਲੋਤ ਅਤੇ ਦੀਆ ਕੁਮਾਰੀ ਨੇ ਲੀਡ ਬਣਾਈ।
Madhya Pradesh Assembly Election News: ਭਾਜਪਾ 81 'ਤੇ ਅੱਗੇ, ਕਾਂਗਰਸ 64 ਸੀਟਾਂ 'ਤੇ ਅੱਗੇ
Madhya Pradesh Assembly Election News: ਗ੍ਰਹਿ ਮੰਤਰੀ ਨਰੋਤਮ, ਮੰਤਰੀ ਮੋਹਨ ਯਾਦਵ ਪਿੱਛੇ।
Telangana Assembly Election News:ਮੁੱਖ ਮੰਤਰੀ ਕੇਸੀਆਰ ਦੋਵੇਂ ਸੀਟਾਂ ਤੋਂ ਪਿੱਛੇ; ਰੁਝਾਨਾਂ 'ਚ ਕਾਂਗਰਸ 46 ਸੀਟਾਂ 'ਤੇ
Telangana Assembly Election News: ਬੀਆਰਐਸ 24 ਅਤੇ ਭਾਜਪਾ 2 ਸੀਟਾਂ 'ਤੇ ਅੱਗੇ ਹੈ।
Madhya Pradesh Assembly Election News: ਭਾਜਪਾ, ਕਾਂਗਰਸ ਜਾਂ ਖੰਡਿਤ ਜਨਾਦੇਸ਼: ਐਮਪੀ ਐਤਵਾਰ ਨੂੰ ਵੋਟਾਂ ਦੀ ਗਿਣਤੀ ਲਈ ਤਿਆਰ ਹੈ
ਕਿਹਾ ਕਿ ਸਰਕਾਰ ਨੇ ਗਿਣਤੀ ਵਾਲੇ ਦਿਨ ਨੂੰ ਡਰਾਈ ਡੇ ਵਜੋਂ ਘੋਸ਼ਿਤ ਕੀਤਾ ਹੈ
Rajasthan Assembly Election News: ਰਾਜ ਅਤੇ ਰਿਵਾਜ ਬਦਲਣ ਦੀ ਲੜਾਈ ਵਾਲੇ ਰਾਜਸਥਾਨ ’ਚ ਵੋਟਾਂ ਦੀ ਗਿਣਤੀ ਭਲਕੇ
ਜ਼ਿਆਦਾਤਰ ਐਗਜ਼ਿਟ ਪੋਲ ’ਚ ਭਾਜਪਾ ਦੇ ਜਿੱਤਣ ਦੀ ਭਵਿੱਖਬਾਣੀ
Chhattisgarh Assembly Election News: ਵੋਟਾਂ ਦੀ ਗਿਣਤੀ ਭਲਕੇ
ਸੂਬੇ ਦੇ ਸਾਰੇ 33 ਜ਼ਿਲ੍ਹਿਆਂ ਖ਼ਾਸ ਕਰ ਕੇ ਮਾਉਵਾਦੀ ਪ੍ਰਭਾਵਤ ਜ਼ਿਲ੍ਹਿਆਂ ’ਚ ਗਿਣਤੀ ਕੇਂਦਰਾਂ ’ਤੇ ਸੁਰੱਖਿਆ ਦੇ ਸਖਤ ਪ੍ਰਬੰਧ
Telangana Assembly Election News: ਭਲਕੇ ਵੋਟਾਂ ਦੀ ਗਿਣਤੀ ਮਗਰੋਂ ਹੋਵੇਗਾ ਬੀ.ਆਰ.ਐਸ., ਕਾਂਗਰਸ ਅਤੇ ਭਾਜਪਾ ਦੀ ਕਿਸਮਤ ਦਾ ਫ਼ੈਸਲਾ
119 ਮੈਂਬਰੀ ਤੇਲੰਗਾਨਾ ਵਿਧਾਨ ਸਭਾ ਲਈ 30 ਨਵੰਬਰ ਨੂੰ ਚੋਣਾਂ ਹੋਈਆਂ ਸਨ
Exit Polls 2023: 5 ਰਾਜਾਂ ਦੇ ਐਗਜ਼ਿਟ ਪੋਲ: ਪਹਿਲੇ ਰੁਝਾਨ 'ਚ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਅੱਗੇ
Exit Polls 2023: ਰਾਜਸਥਾਨ ਵਿੱਚ ਭਾਜਪਾ ਬਹੁਮਤ ਦੇ ਨੇੜੇ
Exit Polls 2023: ਕੀ ਰਾਜਸਥਾਨ 'ਚ ਹੋਵੇਗਾ ਬਦਲਾਅ?ਕੀ ਮੱਧ ਪ੍ਰਦੇਸ਼ 'ਚ ਭਾਜਪਾ ਬਚਾ ਸਕੇਗੀ ਸੱਤਾ? ਦੇਖੋ ਕੀ ਕਹਿੰਦੇ ਹਨ ਐਗਜ਼ਿਟ ਪੋਲ ਦੇ ਨਤੀਜੇ
Exit Polls 2023: 3 ਦਸੰਬਰ ਨੂੰ ਘੋਸ਼ਿਤ ਕੀਤੇ ਜਾਣਗੇ ਨਤੀਜੇ