Assembly Elections
Chhattisgarh Assembly Election News: ਵੋਟਾਂ ਦੀ ਗਿਣਤੀ ਭਲਕੇ
ਸੂਬੇ ਦੇ ਸਾਰੇ 33 ਜ਼ਿਲ੍ਹਿਆਂ ਖ਼ਾਸ ਕਰ ਕੇ ਮਾਉਵਾਦੀ ਪ੍ਰਭਾਵਤ ਜ਼ਿਲ੍ਹਿਆਂ ’ਚ ਗਿਣਤੀ ਕੇਂਦਰਾਂ ’ਤੇ ਸੁਰੱਖਿਆ ਦੇ ਸਖਤ ਪ੍ਰਬੰਧ
Telangana Assembly Election News: ਭਲਕੇ ਵੋਟਾਂ ਦੀ ਗਿਣਤੀ ਮਗਰੋਂ ਹੋਵੇਗਾ ਬੀ.ਆਰ.ਐਸ., ਕਾਂਗਰਸ ਅਤੇ ਭਾਜਪਾ ਦੀ ਕਿਸਮਤ ਦਾ ਫ਼ੈਸਲਾ
119 ਮੈਂਬਰੀ ਤੇਲੰਗਾਨਾ ਵਿਧਾਨ ਸਭਾ ਲਈ 30 ਨਵੰਬਰ ਨੂੰ ਚੋਣਾਂ ਹੋਈਆਂ ਸਨ
Exit Polls 2023: 5 ਰਾਜਾਂ ਦੇ ਐਗਜ਼ਿਟ ਪੋਲ: ਪਹਿਲੇ ਰੁਝਾਨ 'ਚ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਅੱਗੇ
Exit Polls 2023: ਰਾਜਸਥਾਨ ਵਿੱਚ ਭਾਜਪਾ ਬਹੁਮਤ ਦੇ ਨੇੜੇ
Chhattisgarh polls : ਬਾਰੂਦੀ ਸੁਰੰਗ ਧਮਾਕੇ ’ਚ ਆਈ.ਟੀ.ਬੀ.ਪੀ. ਦਾ ਜਵਾਨ ਸ਼ਹੀਦ
ਪੋਲਿੰਗ ਪਾਰਟੀ ਦੀ ਸੁਰੱਖਿਆ ਕਰ ਰਹੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਦੀ ਮੌਤ ਹੋ ਗਈ
ਕਰਨਾਟਕ ਵਿਧਾਨ ਸਭਾ ਚੋਣਾਂ : ਬਸਵਰਾਜ ਬੋਮਈ ਨੇ ਮੰਨੀ ਹਾਰ
ਕਾਂਗਰਸ ਨੂੰ ਜਿੱਤ 'ਤੇ ਦਿਤੀ ਵਧਾਈ