Athiya Shetty Harbhajan Singh News: ਅਨੁਸ਼ਕਾ ਸ਼ਰਮਾ ਤੇ ਆਥੀਆ ਸ਼ੈੱਟੀ ਬਾਰੇ ਹਰਭਜਨ ਸਿੰਘ ਨੇ ਕੀਤੀ ਅਜਿਹੀ ਟਿੱਪਣੀ; ਪ੍ਰਸ਼ੰਸਕਾਂ ਨੇ ਕਿਹਾ, “ਮੁਆਫ਼ੀ ਮੰਗੋ” ਜਦੋਂ ਵਿਰਾਟ ਅਤੇ ਰਾਹੁਲ ਕ੍ਰਿਕਟ ਦੇ ਮੈਦਾਨ 'ਚ ਬੱਲੇਬਾਜ਼ੀ ਕਰ ਰਹੇ ਸਨ ਤਾਂ ਕੈਮਰਾ ਵਾਰ-ਵਾਰ ਆਥੀਆ ਅਤੇ ਅਨੁਸ਼ਕਾ 'ਤੇ ਫੋਕਸ ਕਰ ਰਿਹਾ ਸੀ। Previous1 Next 1 of 1