Auckland
Consulate General of India in Auckland: ਆਕਲੈਂਡ, ਨਿਊਜ਼ੀਲੈਂਡ ’ਚ ਕੌਂਸਲੇਟ ਜਨਰਲ ਖੋਲ੍ਹਣ ਨੂੰ ਪ੍ਰਵਾਨਗੀ
ਕੌਂਸਲੇਟ ਜਨਰਲ ਦੇ 12 ਮਹੀਨਿਆਂ ਦੇ ਅੰਦਰ ਖੁੱਲ੍ਹਣ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਦੀ ਉਮੀਦ ਹੈ।
ਰੇਡੀਉ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਕੋਸ਼ਿਸ਼ ਵਿਚ ਦੋ ਵਿਅਕਤੀਆਂ ਨੇ ਦੋਸ਼ ਕਬੂਲੇ
ਹਰਨੇਕ ਸਿੰਘ ਉਤੇ 23 ਦਸੰਬਰ, 2020 ਨੂੰ ਆਕਲੈਂਡ ਦੇ ਵਾਟਲ ਡਾਊਨਜ਼ ਖੇਤਰ ਵਿਚ ਉਸ ਦੇ ਘਰ ਬਾਹਰ ਹੀ ਹਮਲਾ ਕਰ ਦਿਤਾ ਗਿਆ ਸੀ
ਆਕਲੈਂਡ 'ਚ ਗੋਲੀਬਾਰੀ: ਮਹਿਲਾ ਵਿਸ਼ਵ ਕੱਪ ਦੇ ਪਹਿਲੇ ਮੈਚ ਤੋਂ 2 ਘੰਟੇ ਪਹਿਲਾਂ ਬੰਦੂਕਧਾਰੀ ਨੇ ਕੀਤਾ ਹਮਲਾ, ਦੋ ਦੀ ਮੌਤ
ਪੁਲਿਸ ਗੋਲੀਬਾਰੀ ਤੋਂ ਬਾਅਦ ਬੰਦੂਕਧਾਰੀ ਦੀ ਮੌਤ ਹੋ ਗਈ
ਨਿਊਜ਼ੀਲੈਂਡ ਪੁਲਿਸ ਦੇ ਪਾਲਿਸੀ ਯੂਨਿਟ ਵਿਚ ਸ਼ਾਮਲ ਹੋਈ ਚੰਦਨਦੀਪ ਕੌਰ
ਸਥਾਨਕ ਪੁਲਿਸ ਲਈ ਨੀਤੀਆਂ ਬਣਾਵੇਗੀ ਸਾਊਥ ਆਕਲੈਂਡ ਵਸਦੇ ਕਾਰੋਬਾਰੀ ਜੁਝਾਰ ਸਿੰਘ ਪੰਨੂਮਾਜਰਾ ਦੀ ਧੀ