banned news channels ਪਾਕਿਸਤਾਨ ਸਰਕਾਰ ਨੇ ਅੱਤਵਾਦੀ ਹਮਲਿਆਂ ਨੂੰ ਕਵਰ ਕਰਨ ਵਾਲੇ ਟੀਵੀ ਚੈਨਲਾਂ 'ਤੇ ਲਗਾਈ ਪਾਬੰਦੀ ਇਹ ਨਵਾਂ ਨਿਰਦੇਸ਼ ਟੀਵੀ ਚੈਨਲਾਂ ਨੂੰ ਇਲੈਕਟ੍ਰਾਨਿਕ ਮੀਡੀਆ ਕੋਡ ਆਫ ਕੰਡਕਟ 2015 ਦੀ ਪਾਲਣਾ ਕਰਨ ਦੇ ਪੁਰਾਣੇ ਆਦੇਸ਼ ਤੋਂ ਬਾਅਦ ਆਇਆ ਹੈ। Previous1 Next 1 of 1