BBMB
ਹਿਮਾਚਲ ਵਿਚ ਬਿਨਾਂ ਟੈਕਸ ਦਿਤੇ ਨਹੀਂ ਚੱਲ ਸਕਣਗੀਆਂ BBMB ਅਤੇ NHPC ਦੀਆਂ ਬੱਸਾਂ; ਸਿਖਰਲੀ ਅਦਾਲਤ ਨੇ ਫ਼ੈਸਲੇ ਨੂੰ ਦਸਿਆ ਜਾਇਜ਼
ਸੁਪ੍ਰੀਮ ਕੋਰਟ ਵਲੋਂ 1 ਅਪ੍ਰੈਲ 2023 ਤੋਂ ਬੱਸਾਂ 'ਤੇ ਟੈਕਸ ਅਦਾ ਕਰਨ ਦੇ ਹੁਕਮ
ਅਗਲੇ ਪੰਜ ਦਿਨ ਖੁੱਲ੍ਹੇ ਰਹਿਣਗੇ ਭਾਖੜਾ ਡੈਮ ਦੇ ਫਲੱਡ ਗੇਟ- ਬੀਬੀਐਮਬੀ
'ਪਾਣੀ ਨੂੰ ਨਿਯੰਤਰਿਤ ਤਰੀਕੇ ਨਾਲ ਛੱਡਿਆ ਜਾ ਰਿਹਾ'
ਹਿਮਾਚਲ ਨੇ ‘ਚੰਡੀਗੜ੍ਹ ’ਤੇ ਅਪਣੇ ਜਾਇਜ਼ ਹੱਕ ਦੀ ਪ੍ਰਾਪਤੀ ਲਈ’ ਕੋਸ਼ਿਸ਼ਾਂ ਤੇਜ਼ ਕੀਤੀਆਂ
ਬੀ.ਬੀ.ਐਮ.ਬੀ. ਦੇ ਸਾਰੇ ਪ੍ਰਾਜੈਕਟਾਂ ’ਚ ਵੀ ਹਿਮਾਚਲ ਪ੍ਰਦੇਸ਼ ਦਾ ਹਿੱਸਾ ਵਧਾਇਆ ਜਾਵੇ : ਸੁੱਖੂ
ਬੀ.ਬੀ.ਐਮ.ਬੀ. ਤੋਂ ਪਾਣੀ ਲੈਣ ਲਈ ਹਿਮਾਚਲ ਨੂੰ ਨਹੀਂ ਪਵੇਗੀ ਐਨ.ਓ.ਸੀ. ਦੀ ਲੋੜ, ਕੇਂਦਰ ਨੇ ਹਟਾਈ ਸ਼ਰਤ
ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਫ਼ੈਸਲੇ ਦਾ ਵਿਰੋਧ
BBMB ਤੋਂ ਹਿਮਾਚਲ ਨੂੰ ਪਾਣੀ ਦੇਣ ਦਾ ਮੁੱਦਾ, CM ਭਗਵੰਤ ਮਾਨ ਨੇ PM ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
ਹਿਮਾਚਲ ਨੂੰ ਪਾਣੀ ਦੇਣ 'ਤੇ NOC ਦੀ ਸ਼ਰਤ ਹਟਾਉਣ ਦਾ ਕੀਤਾ ਵਿਰੋਧ
BBMB ’ਤੇ ਮਜ਼ਬੂਤ ਹੋਵੇਗੀ ਪੰਜਾਬ ਦੀ ਦਾਅਵੇਦਾਰੀ, ਵਿਸ਼ੇਸ਼ ਸਾਬਕਾ ਕਾਡਰ ਸਥਾਪਤ ਕਰੇਗੀ ਸਰਕਾਰ
ਐਕਸ-ਕਾਡਰ 'ਚ 1000 ਮੁਲਾਜ਼ਮ ਹੋਣਗੇ ਤਾਇਨਾਤ