benefit from the loss of Punjab ਹਿਮਾਚਲ ਨਾਲ ਪੰਜਾਬ ਨੂੰ ਹਮਦਰਦੀ ਹੈ ਪਰ ਉਹ ਪੰਜਾਬ ਦੇ ਨੁਕਸਾਨ ’ਚੋਂ ਅਪਣਾ ਫ਼ਾਇਦਾ ਨਾ ਲੱਭੇ ਹਰਿਆਣਾ ਤੇ ਹਿਮਾਚਲ, ਪੰਜਾਬ ਦੀ ਧਰਤੀ ਵਿਚੋਂ ਨਿਕਲੇ ਰਾਜ ਹਨ ਜਿਨ੍ਹਾਂ ਨੇ ਅਪਣੀ ਮਰਜ਼ੀ ਨਾਲ ਅਪਣੀ ਮਾਂ ਧਰਤੀ ਤੋਂ ਵੱਖ ਹੋਣ ਬਾਰੇ ਫ਼ੈਸਲਾ ਕੀਤਾ ਸੀ। Previous1 Next 1 of 1