bihar news
Petrol and diesel Price News : ਬਿਹਾਰ 'ਚ ਪਟਰੌਲ ਅਤੇ ਡੀਜ਼ਲ ਦੀਆਂ ਘਟੀਆਂ ਕੀਮਤਾਂ
Petrol and diesel Price News : ਜਾਣੋ ਸੂਬੇ ਦੇ ਤਾਜ਼ਾ ਭਾਅ
Bihar: ਬਿਹਾਰ ਵਿਸ ਨੇ SC, ST ਅਤੇ OBC ਲਈ ਰਾਖਵੇਂਕਰਨ ਦੀ ਸੀਮਾ ਨੂੰ ਵਧਾ ਕੇ 65 ਫ਼ੀਸਦੀ ਕੀਤਾ
ਬਿੱਲ ਦੇ ਅਨੁਸਾਰ, ਐਸਟੀ ਲਈ ਮੌਜੂਦਾ ਰਾਖਵਾਂਕਰਨ ਦੁੱਗਣਾ ਕੀਤਾ ਜਾਵੇਗਾ ਜਦੋਂ ਕਿ ਅਨੁਸੂਚਿਤ ਜਾਤੀਆਂ ਲਈ ਇਸ ਨੂੰ 16 ਪ੍ਰਤੀਸ਼ਤ ਤੋਂ ਵਧਾ ਕੇ 20 ਪ੍ਰਤੀਸ਼ਤ ਕੀਤਾ ਜਾਵੇਗਾ
ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ; ਇਕੋ ਪ੍ਰਵਾਰ ਦੇ 5 ਜੀਅ ਝੁਲਸੇ
ਘਰ ਵਿਚ ਰੱਖਿਆ ਸਾਰਾ ਸਾਮਾਨ ਸੜ ਕੇ ਹੋਇਆ ਸੁਆਹ
ਬਿਹਾਰ 'ਚ ਗਰਮੀ ਦਾ ਕਹਿਰ, 11 ਦੀ ਮੌਤ
ਮੌਸਮ ਵਿਭਾਗ ਨੇ ਕਈ ਜ਼ਿਲਿਆਂ 'ਚ ਭਿਆਨਕ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ।
ਕਰਜ਼ਾ ਨਾ ਮੋੜ ਸਕੀ ਮਾਂ ਤਾਂ 40 ਸਾਲਾ ਸ਼ਖ਼ਸ ਨੇ 11 ਸਾਲ ਦੀ ਧੀ ਨਾਲ ਕੀਤਾ ਵਿਆਹ!
ਮਾਮਲਾ ਸਾਹਮਣੇ ਆਉਣ 'ਤੇ ਪੁਲਿਸ ਨੇ ਸ਼ਖ਼ਸ ਨੂੰ ਹਿਰਾਸਤ ਵਿਚ ਲਿਆ