BSF jurisdiction Supreme Court News: ਬੀ.ਐਸ.ਐਫ਼. ਦੇ ਅਧਿਕਾਰ ਖੇਤਰ ਦਾ ਵਧਣਾ ਪੰਜਾਬ ਪੁਲਿਸ ਦੀਆਂ ਤਾਕਤਾਂ ’ਤੇ ਕਬਜ਼ਾ ਨਹੀਂ : ਅਦਾਲਤ ਕਿਹਾ, ਅਜਿਹੇ ਸਮਵਰਤੀ ਅਧਿਕਾਰ ਹਨ ਜਿਨ੍ਹਾਂ ਦਾ ਪ੍ਰਯੋਗ ਬੀ.ਐਸ.ਐਫ਼. ਅਤੇ ਸੂਬਾ ਪੁਲਿਸ ਦੋਵੇਂ ਕਰ ਸਕਦੇ ਹਨ Previous1 Next 1 of 1