buffalo theft case ਮੱਝ ਚੋਰੀ ਮਾਮਲੇ ਵਿਚ ਪੁਲਿਸ ਨੇ 58 ਸਾਲ ਬਾਅਦ ਕੀਤੀ ਕਾਰਵਾਈ, ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ ਵਿਅਕਤੀ ਨੇ 20 ਸਾਲ ਦੀ ਉਮਰ ਵਿਚ ਕੀਤੀ ਸੀ ਮੱਝ ਚੋਰੀ ਤੇ ਹੁਣ 78 ਸਾਲ ਦੀ ਉਮਰ 'ਚ ਮਿਲੀ ਸਜ਼ਾ Previous1 Next 1 of 1