burn ਅਲਜੀਰੀਆ ਦੇ ਜੰਗਲ 'ਚ ਲੱਗੀ ਭਿਆਨਕ ਅੱਗ, ਝੁਲਸਣ ਨਾਲ 10 ਫੌਜੀਆਂ ਸਮੇਤ 25 ਲੋਕਾਂ ਦੀ ਮੌਤ ਮੰਤਰਾਲੇ ਦੇ ਅਨੁਸਾਰ, ਅੱਗ ਦੀਆਂ ਲਪਟਾਂ 16 ਖੇਤਰਾਂ ਵਿਚ ਫੈਲ ਗਈਆਂ, ਜਿਸ ਨਾਲ ਉੱਤਰੀ ਅਫਰੀਕੀ ਦੇਸ਼ ਵਿਚ ਅੱਗ ਦੀਆਂ 97 ਘਟਨਾਵਾਂ ਵਾਪਰੀਆਂ। Previous1 Next 1 of 1