CCTV Camera
Punjab News: ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਹੋਵੇਗਾ ਸੀਸੀਟੀਵੀ ਦਾ ਪਹਿਰਾ; 575 ਥਾਵਾਂ 'ਤੇ ਲੱਗਣਗੇ ਹਾਈਟੈਕ ਕੈਮਰੇ
ਇਨ੍ਹਾਂ ਕੈਮਰਿਆਂ 'ਚ ਫੇਸ ਡਿਟੈਕਸ਼ਨ ਸਾਫਟਵੇਅਰ ਅਤੇ ਆਟੋਮੈਟਿਕ ਨੰਬਰ ਪਲੇਟ ਰਿਕੋਗਨਿਸ਼ਨ (ਏ.ਐੱਨ.ਪੀ.ਆਰ.) ਦੀ ਸੁਵਿਧਾ ਹੋਵੇਗੀ।
Punjab Vigilance: ਹੁਣ ਤੀਸਰੀ ਅੱਖ ਰੱਖੇਗੀ ਪੰਜਾਬ ਵਿਜੀਲੈਂਸ ’ਤੇ ਨਜ਼ਰ; ਥਾਣਿਆਂ 'ਚ ਲਗਾਏ ਜਾਣਗੇ ਸੀਸੀਟੀਵੀ ਕੈਮਰੇ
ਇਹ ਕੰਮ ਮਾਰਚ ਤਕ ਪੂਰਾ ਹੋ ਜਾਵੇਗਾ
Punjab News: ਪੰਜਾਬ ਦੇ 18,897 ਸਰਕਾਰੀ ਸਕੂਲਾਂ ਵਿਚ ਲੱਗਣਗੇ 20 ਹਜ਼ਾਰ ਸੀ.ਸੀ.ਟੀ.ਵੀ. ਕੈਮਰੇ
ਹੁਣ ਪੰਜਾਬ ਦੇ 23 ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਸੁਰੱਖਿਆ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਹੋਵੇਗੀ।
ਟਮਾਟਰਾਂ ਦੀ ਰਾਖੀ ਲਈ ਕਿਸਾਨ ਨੇ ਖੇਤ ਵਿਚ ਲਗਾਏ ਸੀ.ਸੀ.ਟੀ.ਵੀ. ਕੈਮਰੇ
ਟਮਾਟਰ ਚੋਰਾਂ ਵਲੋਂ ਚੋਰੀ ਕਰਨ ਤੋਂ ਬਾਅਦ ਅਪਣੇ ਖੇਤ ਲਈ ਡਿਜੀਟਲ ਨਿਗਰਾਨੀ ਪ੍ਰਣਾਲੀ ਅਪਨਾਉਣ ਦਾ ਕੀਤਾ ਫੈਸਲਾ
ਹੁਣ ਪੰਜਾਬ 'ਚ ਵੀ ਕੈਮਰਿਆਂ ਵਿਚ ਕੈਦ ਹੋਵੇਗੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ; ਲਗਣਗੇ 11 ਹਜ਼ਾਰ ਸੀ.ਸੀ.ਟੀ.ਵੀ. ਕੈਮਰੇ
ਪੰਜਾਬ ਪੁਲਿਸ ਨੇ ਇਸ ਪ੍ਰਾਜੈਕਟ ਨੂੰ ਲੁਧਿਆਣਾ ਵਿਚ ਟਰਾਇਲ ਵਜੋਂ ਸ਼ੁਰੂ ਕੀਤਾ
ਪਟਿਆਲਾ 'ਚ ਪੁਲਿਸ ਨੇ ਲਗਾਏ 243 CCTV ਕੈਮਰੇ, ਸ਼ਰਾਰਤੀ ਅਨਸਰਾਂ 'ਤੇ ਰਹੇਗੀ ਤਿੱਖੀ ਨਜ਼ਰ
ਐਸ.ਐਸ.ਪੀ. ਵਰੁਣ ਸ਼ਰਮਾ ਨੇ ਸਿਟੀ ਸਰਵੀਲੈਂਸ ਸੀ.ਸੀ.ਟੀ.ਵੀ. ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ