Central Board of Secondary Education ਸੀਬੀਐਸਈ ਵਲੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਬਦਲਾਅ; ਵੱਖ-ਵੱਖ ਕੇਂਦਰਾਂ ਨੂੰ ਭੇਜੇ ਜਾਣਗੇ ਵੱਖ-ਵੱਖ ਸੈੱਟ ਸੀਬੀਐਸਈ ਅਨੁਸਾਰ, ਪ੍ਰਸ਼ਨ ਪੱਤਰ ਵਿਚ ਪ੍ਰਸ਼ਨ ਇਕੋ ਜਿਹੇ ਰਹਿਣਗੇ, ਪਰ ਉਨ੍ਹਾਂ ਦੇ ਨੰਬਰ ਬਦਲ ਦਿਤੇ ਜਾਣਗੇ। Previous1 Next 1 of 1