Chandigarh Metro Rail
Chandigarh Metro News: ਚੰਡੀਗੜ੍ਹ ਮੈਟਰੋ ਵਿਚ ਦੇਰੀ; ਯੂਟੀ ਨੇ ਪੰਜਾਬ ਕੋਲ ਮੁੜ ਚੁੱਕਿਆ ਡਿਪੂ ਦਾ ਮੁੱਦਾ
ਯੂਟੀ ਦੇ ਸਲਾਹਕਾਰ ਰਾਜੀਵ ਵਰਮਾ ਨੇ ਹੁਣ ਇਹ ਮੁੱਦਾ ਫਿਰ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਕੋਲ ਉਠਾਇਆ ਹੈ।
Chandigarh Metro: ਟ੍ਰਾਈਸਿਟੀ ਵਿਚ ਮੈਟਰੋ ਦੇ ਪਹਿਲੇ ਪੜਾਅ ਦਾ ਰੂਟ ਤੈਅ; 91 ਕਿਲੋਮੀਟਰ ਤਕ ਚੱਲੇਗੀ ਟਰੇਨ
ਯੂਐਮਟੀਏ ਦੀ ਮੀਟਿੰਗ ਵਿਚ ਰੇਲਵੇ ਡਿਪੂ ਲਈ ਜਗ੍ਹਾ ਦੀ ਚੋਣ ਕਰਨ ਦੀਆਂ ਹਦਾਇਤਾਂ ਵੀ ਦਿਤੀਆਂ ਗਈਆਂ।
ਚੰਡੀਗੜ੍ਹ ਵਿਚ ਮੈਟਰੋ ਲਾਈਨ ਵਿਛਾਉਣ ਲਈ ਖਾਕਾ ਤਿਆਰ; 3 ਪੜਾਵਾਂ ਵਿਚ ਹੋਵੇਗਾ ਨਿਰਮਾਣ
ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸ (RITES) ਦੁਆਰਾ ਵਿਕਲਪਕ ਵਿਸ਼ਲੇਸ਼ਣ ਰਿਪੋਰਟ (AAR) ਅਤੇ ਵਿਸਤ੍ਰਿਤ ਪ੍ਰਾਜੈਕਟ (DPR) ਰੀਪੋਰਟ ਪੇਸ਼ ਕੀਤੀ ਗਈ ਹੈ।