Chanke\'s trick ਚਾਣਕੇ ਦੀ ਚਲਾਕੀ : ਤਹਿ-ਸ਼ੁਦਾ ਬਣਾ ਕੇ ‘ਗੇਮ’ ਪਾਉਂਦਾ ਏ ਭੰਬਲਭੂਸੇ, ਨਵਾਂ ਨਹੀਂਉਂ ਪਹਿਲਾਂ ਤੋਂ ਹੀ ਆਇਆ ਏ ਠਗਦਾ ਦਾਅ-ਪੇਚ ਜਾਣਦਾ ਏ ਸੌੜੀਆਂ ਸਿਆਸਤਾਂ ਦੇ, ਸਿਰੇ ਦਾ ਮੱਕਾਰ ਤੇ ਚਲਾਕ ਸਾਰੇ ਜੱਗ ਦਾ Previous1 Next 1 of 1