Chhattisgarh Election Results 2023 Chhattisgarh Election Results: ਛੱਤੀਸਗੜ੍ਹ 'ਚ ਵੀ ਕਾਂਗਰਸ ਨੂੰ ਝਟਕਾ! ਭਾਜਪਾ ਨੂੰ 40 ਸੀਟਾਂ 'ਤੇ ਮਿਲੀ ਜਿੱਤ ਜਦਕਿ 14 ਸੀਟਾਂ 'ਤੇ ਅੱਗੇ ਇਸ ਦੌਰਾਨ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਅਸਤੀਫੇ ਦੀ ਖ਼ਬਰ ਸਾਹਮਣੇ ਆਈ ਹੈ। ਉਹ ਰਾਤ ਰਾਜ ਭਵਨ ਪਹੁੰਚਣਗੇ ਅਤੇ ਰਾਜਪਾਲ ਨੂੰ ਅਪਣਾ ਅਸਤੀਫਾ ਸੌਂਪਣਗੇ। Previous1 Next 1 of 1