China Pneumonia
China M Pneumonia: ਭਾਰਤ 'ਚ ਦਸਤਕ ਦੇ ਰਹੀ ਚੀਨ ਦੀ ਰਹੱਸਮਈ ਬੀਮਾਰੀ? ਏਮਜ਼ ਨੇ ਐਮ-ਨਮੂਨੀਆ ਬੈਕਟੀਰੀਆ ਦੇ 7 ਸਕਾਰਾਤਮਕ ਨਮੂਨੇ ਕੀਤੇ ਦਰਜ
ਲੈਂਸੇਟ ਮਾਈਕ੍ਰੋਬ ਵਿਚ ਪ੍ਰਕਾਸ਼ਤ ਅਧਿਐਨ ਅਨੁਸਾਰ, ਅਪ੍ਰੈਲ ਅਤੇ ਸਤੰਬਰ 2023 ਦੇ ਵਿਚਕਾਰ ਭਾਰਤ ਵਿਚ ਕੁੱਲ ਸੱਤ ਨਮੂਨੇ ਸਕਾਰਾਤਮਕ ਪਾਏ ਗਏ।
China's pneumonia scare: ਬੱਚਿਆਂ ਨੂੰ ਸਾਹ ਸਬੰਧੀ ਬੀਮਾਰੀ ਦੇ ਚਲਦਿਆਂ ਹਰਿਆਣਾ ਸਰਕਾਰ ਵਲੋਂ ਸਿਵਲ ਸਰਜਨਾਂ ਨੂੰ ਅਲਰਟ ਰਹਿਣ ਦੇ ਹੁਕਮ
ਸਿਵਲ ਸਰਜਨਾਂ ਨੂੰ ਬੱਚਿਆਂ ਅਤੇ ਨੌਜਵਾਨਾਂ ਵਿਚ ਖੰਘ, ਜ਼ੁਕਾਮ ਦੇ ਸ਼ੱਕੀ ਮਾਮਲਿਆਂ ਦੀ ਨਿਗਰਾਨੀ ਵਧਾਉਣ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿਤੇ ਗਏ
China Pneumonia Outbreak: ਕੋਰੋਨਾ ਤੋਂ ਬਾਅਦ ਇਕ ਹੋਰ ਮਹਾਂਮਾਰੀ! ਚੀਨ ਦੇ ਸਕੂਲਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਰਹੱਸਮਈ ਨਮੂਨੀਆ
ਇਹ ਚਿੰਤਾਜਨਕ ਸਥਿਤੀ ਕੋਵਿਡ -19 ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਦੀ ਯਾਦ ਦਿਵਾਉਂਦੀ ਹੈ।