civil hospital
ਡੇਰਾ ਬੱਸੀ ਦੇ ਸਿਵਲ ਹਸਪਤਾਲ ’ਚ ਖੇਡੀ ਗਈ ਖ਼ੂਨੀ ਖੇਡ
ਮਾਮਲਾ ਪਿੰਡ ਮੁਕੰਦਪੁਰ ’ਚ ਚੱਲ ਰਹੀ ਨਜਾਇਜ਼ ਮਾਈਨਿੰਗ ਦਾ ਹੈ
ਪੰਜਾਬ 'ਚ ਹੋ ਰਹੇ ਡੋਪ ਟੈਸਟ ਬਾਰੇ ਅਹਿਮ ਖ਼ੁਲਾਸਾ, 4200 ਰੀਕਾਰਡਾਂ ਦੀ ਜਾਂਚ ਦੌਰਾਨ 51 ਲੋਕਾਂ ਦੀਆਂ ਟੈਸਟ ਰੀਪੋਰਟਾਂ 'ਚ ਪਾਈ ਗਈ ਗੜਬੜੀ
ਡੋਪ ਟੈਸਟ ਕਰਵਾਉਣ ਵਾਲਿਆਂ ਦੀਆਂ ਤਸਵੀਰਾਂ ਰਜਿਸਟਰ ਵਿਚੋਂ ਗਾਇਬ
ਜਲੰਧਰ 'ਚ ਬੱਚੇ ਦੀ ਮੌਤ ਤੋਂ ਬਾਅਦ ਹੰਗਾਮਾ: ਗੁੱਸੇ ’ਚ ਆਏ ਪੀੜਤਾਂ ਨੇ ਸਿਵਲ ਹਸਪਤਾਲ ਦੇ ਤੋੜੇ ਸ਼ੀਸ਼ੇ
ਜ਼ਾਹਿਦ ਅਹਿਮਦ ਨੇ ਦੋਸ਼ ਲਾਇਆ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਉਸ ਦੇ ਪਹਿਲੇ ਬੱਚੇ ਦੀ ਮੌਤ ਹੋ ਗਈ।
ਡੀਐਮਆਰਆਈ ਨੇ ਡੇਰਾਬੱਸੀ ਦੇ ਪ੍ਰਾਈਵੇਟ ਹਸਪਤਾਲ ਦਾ ਕਿਡਨੀ ਟਰਾਂਸਪਲਾਂਟ ਲਾਈਸੈਂਸ ਕੀਤਾ ਮੁਅੱਤਲ
ਜ਼ਿਲ੍ਹਾ ਪੁਲਿਸ ਮੁਖੀ ਨੇ ਜਾਂਚ ਲਈ ਤਿੰਨ ਮੈਂਬਰੀ ਸਿੱਟ ਦਾ ਕੀਤਾ ਗਠਨ
ਸਿਵਲ ਹਸਪਤਾਲ 'ਚ 1 ਕਰੋੜ ਦਾ ਕਬਾੜ ਵੇਚਣ ਅਤੇ ਨਵੀਆਂ ਚੀਜ਼ਾਂ ਖਰੀਦਣ ਦੀ ਸੀ ਯੋਜਨਾ, ਆਡਿਟ ਤੋਂ ਬਾਅਦ ਵੀ ਚੰਡੀਗੜ੍ਹ 'ਚ ਫਸੀ ਫਾਈਲ
ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਵਾਰ-ਵਾਰ ਚੰਡੀਗੜ੍ਹ ਹੈੱਡ ਕੁਆਟਰ ਨੂੰ ਲਿਖ ਰਹੇ ਹਨ..
ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਦਾ ਮ੍ਰਿਤਕ ਐਲਾਨਿਆ ਵਿਅਕਤੀ PGI 'ਚ ਹੋਇਆ ਜ਼ਿੰਦਾ
ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਦਾ ਮ੍ਰਿਤਕ ਐਲਾਨਿਆ ਵਿਅਕਤੀ PGI 'ਚ ਹੋਇਆ ਜ਼ਿੰਦਾ