cloth market ਬੰਗਲਾਦੇਸ਼ ਦੇ ਮਸ਼ਹੂਰ ਕੱਪੜਾ ਬਾਜ਼ਾਰ 'ਚ ਲੱਗੀ ਭਿਆਨਕ ਅੱਗ, ਪਾਣੀ ਦੀ ਕਮੀ ਕਾਰਨ ਰਾਹਤ ਕਾਰਜਾਂ 'ਚ ਦਿੱਕਤ । ਜਾਣਕਾਰੀ ਮੁਤਾਬਕ ਰਾਜਧਾਨੀ ਢਾਕਾ ਦੇ ਮਸ਼ਹੂਰ ਕੱਪੜਾ ਬਾਜ਼ਾਰ 'ਚ ਅੱਜ ਸਵੇਰੇ ਕਰੀਬ 6.15 ਵਜੇ ਅੱਗ ਲੱਗ ਗਈ। Previous1 Next 1 of 1