cold drink cans ਅੰਮ੍ਰਿਤਸਰ ਦੋਹਰੇ ਧਮਾਕੇ 'ਚ ਵੱਡਾ ਖੁਲਾਸਾ, ਕੋਲਡ ਡਰਿੰਕ ਦੇ ਕੈਨ 'ਚ ਰੱਖਿਆ ਸੀ ਵਿਸਫੋਟਕ, ਜਾਂਚ ਲਈ ਪਹੁੰਚੀ NIA ਟੀਮ ਵਿਸਫੋਟਕ ਦੇ ਦੋ 250 ਮਿਲੀਲੀਟਰ ਦੇ ਕੈਨ ‘ਹੇਲ’ ਨਾਂ ਦੇ ਕੋਲਡ ਡਰਿੰਕ ਦੇ ਕੈਨ ਵਿਚ ਪੈਕ ਕੀਤੇ ਗਏ ਸਨ। Previous1 Next 1 of 1