comedy
‘ਨਿਆ ਭਾਰਤ’ ਵੀਡੀਉ ਯੂਟਿਊਬ ਤੋਂ ਗਾਇਬ ਹੋਣ ’ਤੇ ਕੁਨਾਲ ਕਾਮਰਾ ਨੇ ਟੀ-ਸੀਰੀਜ਼ ਦੀ ਕੀਤੀ ਆਲੋਚਨਾ
ਕਾਮਰਾ ਨੇ ‘X’ ’ਤੇ ਯੂਟਿਊਬ ਤੋਂ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ ਉਨ੍ਹਾਂ ਦਾ ਨਵਾਂ ਵੀਡੀਉ ‘ਨਿਆ ਭਾਰਤ’ ਕਾਪੀਰਾਈਟ ਪਾਬੰਦੀਆਂ ਕਾਰਨ ਬਲਾਕ ਕਰ ਦਿਤਾ ਗਿਆ ਹੈ
ਛੱਤੀਸਗੜ੍ਹ : ਸ਼ੋਅ ਦੌਰਾਨ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਵਾਲੇ ਸਟੈਂਡ-ਅੱਪ ਕਾਮੇਡੀਅਨ ਵਿਰੁਧ ਮਾਮਲਾ ਦਰਜ
ਮੈਨੇਜਮੈਂਟ ਨੇ ਅੱਗੇ ਤੋਂ ਇੰਸਟੀਚਿਊਟ ’ਚ ਕਦੇ ਵੀ ਸਟੈਂਡ-ਅੱਪ ਕਾਮੇਡੀ ਕਰਨ ਤੋਂ ਕੀਤੀ ਤੌਬਾ
ਕਾਮੇਡੀ, ਪਿਆਰ ਅਤੇ ਦ੍ਰਿੜ ਇਰਾਦੇ ਦੀ ਇਕ ਦਿਲ ਨੂੰ ਛੂਹ ਲੈਣ ਵਾਲੀ ਫਿਲਮ "ਮੌਜਾਂ ਹੀ ਮੌਜਾਂ" 20 ਅਕਤੂਬਰ ਨੂੰ ਹੋਵੇਗੀ ਰਿਲੀਜ਼
ਫਿਲਮ ਦੀ ਕਹਾਣੀ ਅਤੇ ਡਾਇਲੌਗ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਦੁਆਰਾ ਲਿਖੇ ਗਏ ਹਨ ਅਤੇ ਸੰਵਾਦ ਨਰੇਸ਼ ਕਥੂਰੀਆ ਦੁਆਰਾ ਲਿਖੇ ਗਏ ਹਨ
ਇਸ ਦੁਸਹਿਰੇ ਦੇ ਤਿਉਹਾਰ ਨੂੰ ਕਾਮੇਡੀ, ਹਸੀ-ਮਜ਼ਾਕ ਤੇ ਠਹਾਕਿਆ ਦੇ ਨਾਲ ਭਰਨ ਲਈ ਪੇਸ਼ ਹੋਣ ਜਾ ਰਹੀ ਫਿਲਮ "ਮੌਜਾਂ ਹੀ ਮੌਜਾਂ"
ਫਿਲਮ 20 ਅਕਤੂਬਰ 2023 ਨੂੰ ਹੋਵੇਗੀ ਸਿਨੇਮਾਘਰਾਂ 'ਚ ਰਿਲੀਜ਼