court
ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਵਿਅਕਤੀ 'ਤੇ 39 ਮਾਮਲੇ ਦਰਜ: ਇਨ੍ਹਾਂ 'ਚੋਂ 13 ਬਲਾਤਕਾਰ ਦੇ ਮਾਮਲੇ
ਨੌਕਰੀਆਂ ਦੇ ਬਹਾਨੇ ਲੜਕੀਆਂ ਨਾਲ ਕਰਦਾ ਸੀ ਬਲਾਤਕਾਰ
ਕੋਟਕਪੂਰਾ ਗੋਲੀਕਾਂਡ ਮਾਮਲਾ : ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ 'ਤੇ ਫੈਸਲਾ ਭਲਕੇ
ਅਦਾਲਤ ਵੱਲੋਂ ਇਸ ਮਾਮਲੇ 'ਤੇ ਫ਼ੈਸਲਾ 16 ਮਾਰਚ ਯਾਨੀ ਕੱਲ੍ਹ ਨੂੰ ਸੁਣਾਇਆ ਜਾਵੇਗਾ।
11ਵੀਂ ਜਮਾਤ ਦੀ ਵਿਦਿਆਰਥਣ ਨੂੰ 34 ਵਾਰ ਚਾਕੂ ਮਾਰ ਕੇ ਕੀਤਾ ਸੀ ਕਤਲ : ਅਦਾਲਤ ਨੇ ਮੁਲਜ਼ਮ ਨੂੰ ਸੁਣਾਈ ਮੌਤ ਦੀ ਸਜ਼ਾ
ਜਯੇਸ਼ ਨੇ ਨਾ ਸਿਰਫ ਸ੍ਰਿਸ਼ਟੀ ਬਲਕਿ 34 ਲੋਕਾਂ ਦੀ ਹੱਤਿਆ ਕੀਤੀ ਹੈ।
ਨਾਕਾਬੰਦੀ ਦੌਰਾਨ 24 ਲੱਖ ਰੁਪਏ ਸਮੇਤ ਇੱਕ ਕਾਬੂ
ਅਦਾਲਤ ਵਲੋਂ ਪਹਿਲਾਂ ਹੀ ਐਲਾਨਿਆ ਜਾ ਚੁੱਕਿਆ ਹੈ ਭਗੌੜਾ
ਦਿੱਲੀ ਦੰਗਿਆਂ ਨਾਲ ਸਬੰਧਤ ਕੇਸ ਵਿੱਚ ਚਾਰ ਮੁਲਜ਼ਮ ਬਰੀ
ਕਿਹਾ, ਸ਼ੱਕ ਦੇ ਲਾਭ ਦੇ ਹੱਕਦਾਰ ਨੇ ਮੁਲਜ਼ਮ
ਮਾਂ-ਧੀ ਵੱਲੋਂ ਖ਼ੁਦਕੁਸ਼ੀ : ਕਾਨਪੁਰ ਹਾਦਸੇ ਦੀ ਜਾਂਚ ਰਿਪੋਰਟ ਤਲਬ
16 ਮਾਰਚ ਨੂੰ ਹੈ ਮਾਮਲੇ ਦੀ ਅਗਲੀ ਸੁਣਵਾਈ
50 ਹਜ਼ਾਰ ਦੀ ਰਿਸ਼ਵਤ ਲੈਣ ਵਾਲੇ ਸਹਾਇਕ ਖਜ਼ਾਨਾ ਅਫ਼ਸਰ ਤੇ ਉਸ ਦੇ ਸਾਥੀ ਨੂੰ ਹੋਈ 7-7 ਸਾਲ ਦੀ ਕੈਦ
ਮਾਨਸਾ ਦੀ ਵਿਸ਼ੇਸ਼ ਅਦਾਲਤ ਨੇ ਸੁਣਾਇਆ ਫ਼ੈਸਲਾ
ਨਾਬਾਲਿਗ ਲੜਕੀ ਨੂੰ 'ਆ ਜਾ ਆ ਜਾ' ਕਹਿਣਾ ਜਿਨਸੀ ਸ਼ੋਸ਼ਣ ਹੈ: ਮੁੰਬਈ ਕੋਰਟ
ਇਹ ਘਟਨਾ ਸਤੰਬਰ 2015 ਦੀ ਹੈ, ਜਦੋਂ ਪੀੜਤ 15 ਸਾਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਸੀ
ਸੌਦਾ ਸਾਧ ਹਾਰਡ ਕੋਰ ਅਪਰਾਧੀ ਨਹੀਂ, ਜੇਲ੍ਹ ’ਚ ਚੰਗੇ ਆਚਰਨ ਦੇ ਚਲਦਿਆਂ ਦਿੱਤੀ ਪੈਰੋਲ: ਹਰਿਆਣਾ ਸਰਕਾਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੌਦਾ ਸਾਧ ਨੂੰ ਪੈਰੋਲ ਦੇਣ 'ਤੇ ਜਾਰੀ 20 ਜਨਵਰੀ 2023 ਦੇ ਆਦੇਸ਼ ਨੂੰ ਰੱਦ ਕਰਨ ਦੀ ਮੰਗ 'ਤੇ ਜਵਾਬ
ਬ੍ਰਿਟੇਨ: ਭਾਰਤੀ ਮੂਲ ਦੇ ਵਿਅਕਤੀ ਨੂੰ ਪਿਤਾ ਦਾ ਕਤਲ ਕਰਨ ਦੇ ਮਾਮਲੇ 'ਚ ਕੋਰਟ ਨੇ ਸੁਣਾਈ ਉਮਰ ਕੈਦ ਦੀ ਸਜ਼ਾ
ਜਾਂਚ ਦੇ ਦੂਜੇ ਦਿਨ ਉਸ ਨੇ ਦੋਸ਼ ਕਬੂਲ ਕਰਦੇ ਹੋਏ ਕਿਹਾ, ''ਮੈਂ ਆਪਣੇ ਪਿਤਾ ਨੂੰ ਬੋਲਿੰਗਰ ਸ਼ੈਂਪੇਨ ਦੀ ਬੋਤਲ ਸਿਰ 'ਤੇ ਮਾਰ ਕੇ ਮਾਰਿਆ ਹੈ।'