crash
Plane crash: ਧਮਾਕੇ ਨਾਲ ਪੂਰੀ ਧਰਤੀ ਹਿੱਲ ਗਈ, ਧੂੰਆਂ ਤੇ ਕਾਲੀਆਂ ਲਾਸ਼ਾਂ ਸਨ : ਚਸ਼ਮਦੀਦ
ਕਿਹਾ, ਅੱਗ ਇੰਨੀ ਤੇਜ਼ ਸੀ ਕਿ ਲੋਕ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੇ ਸਨ
ਵਿਜੇ ਰੂਪਾਨੀ ਲਈ ‘1206’ ਲੱਕੀ ਨੰਬਰ ਸੀ, ਜੋ ਬਦਕਿਸਮਤੀ ’ਚ ਬਦਲਿਆ, ਜਾਣੋ ਕਿਉਂ?
ਵਿਜੇ ਰੂਪਾਨੀ ਦੀ ਪਹਿਲੀ ਕਾਰ ਅਤੇ ਸਾਲਾਂ ਪੁਰਾਣੇ ਸਕੂਟਰ ਦਾ ਨੰਬਰ ਵੀ 1206 ਸੀ
ਏਅਰ ਇੰਡੀਆ ਦੇ ਜਹਾਜ਼ ਹਾਦਸੇ ’ਚ ਭੂਮੀ ਚੌਹਾਨ ਦੀ ਕਹਾਣੀ ਬਣੀ ਚਮਤਕਾਰ
ਸਿਰਫ਼ 10 ਮਿੰਟ ਦੀ ਦੇਰੀ ਕਾਰਨ ਬਚੀ ਜਾਨ
Gujarat aircarft crash: ਗੁਜਰਾਤ ’ਚ ਹਵਾਈ ਫ਼ੌਜ ਦਾ ਇੱਕ ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ
ਇਕ ਟਰੇਨੀ ਪਾਇਲਟ ਦੀ ਮੌਤ, ਦੂਜਾ ਸੁਰੱਖਿਅਤ ਜਹਾਜ਼ ’ਚੋਂ ਨਿਕਲਣ ’ਚ ਕਾਮਯਾਬ ਰਿਹਾ
ਰੂਸ ਦਾ ਫੌਜੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, 15 ਲੋਕ ਸਨ ਸਵਾਰ
ਇੰਜਣ ’ਚ ਲੱਗੀ ਅੱਗ ਨੂੰ ਹਾਦਸੇ ਦਾ ਸੰਭਾਵਤ ਕਾਰਨ ਦਸਿਆ ਜਾ ਰਿਹਾ ਹੈ
ਚੋਰ ਨੇ ਪਿੱਛਾ ਕਰ ਰਹੇ ਪੁਲਿਸ ਅਫ਼ਸਰਾਂ ਨੂੰ ਅਪਣੇ ਟਰੱਕ ਨਾਲ ਦਰੜਿਆ
ਇਕ ਦੀ ਮੌਤ ਤੇ ਦੋ ਹੋਰ ਜ਼ਖ਼ਮੀ
ਰਾਜਸਥਾਨ ਵਿਚ ਹਵਾਈ ਸੈਨਾ ਦਾ ਮਿਗ-21 ਕਰੈਸ਼: 3 ਮਹਿਲਾਵਾਂ ਦੀ ਮੌਤ, ਪਾਇਲਟ ਸੁਰੱਖਿਅਤ
ਰਿਹਾਇਸ਼ੀ ਇਲਾਕੇ ‘ਚ ਡਿੱਗਿਆ ਫਾਈਟਰ ਜੈੱਟ
ਅਮਰੀਕੀ ਫੌਜ ਦਾ ਹੈਲੀਕਾਪਟਰ ਕਰੈਸ਼: ਪਾਇਲਟ ਸਮੇਤ 2 ਦੀ ਮੌਤ
ਜ਼ਮੀਨ 'ਤੇ ਡਿੱਗਦੇ ਹੀ ਹੈਲੀਕਾਪਟਰ ਨੂੰ ਲੱਗੀ ਅੱਗ