cricket match
ODI World Cup Final: ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖਣ ਜਾ ਸਕਦੇ ਹਨ PM ਨਰਿੰਦਰ ਮੋਦੀ
'ਇਹ ਮੈਚ 19 ਨੂੰ ਅਹਿਮਦਾਬਾਦ ਵਿਚ ਹੋਵੇਗਾ'
Cricket Fever: 6 ਗੇਂਦਾਂ 'ਤੇ 6 ਵਿਕਟਾਂ, ਵਿਸ਼ਵ ਕ੍ਰਿਕਟ 'ਚ ਇਸ ਦੇਸ਼ ਦੇ ਗੇਂਦਬਾਜ਼ ਨੇ ਕੀਤਾ ਹੈਰਾਨ ਕਰਨ ਵਾਲਾ ਕਾਰਨਾਮਾ
'ਛੇ ਗੇਂਦਾਂ ਵਿਚ 6 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਮੈਚ ਵਿਚ ਚਾਰ ਵਿਕਟਾਂ ਨਾਲ ਜਿੱਤ ਦਿਵਾਈ'
Aishwarya Rai News: ਪਾਕਿਸਤਾਨੀ ਕ੍ਰਿਕਟਰ ਨੇ ਐਸ਼ਵਰਿਆ ਰਾਏ ਬਾਰੇ ਕੀਤੀ ਮਾੜੀ ਭਾਸ਼ਾ ਦੀ ਵਰਤੋਂ, ਹੱਸਦੇ ਰਹੇ ਅਫਰੀਦੀ
'ਵਿਸ਼ਵ ਕੱਪ ਦੇ ਇਤਿਹਾਸ 'ਚ 5 ਮੈਚ ਹਾਰਨ ਵਾਲੀ ਪਹਿਲੀ ਪਾਕਿਸਤਾਨੀ ਟੀਮ'
ICC Cricket World Cup 2023 : ਅਫ਼ਗਾਨਿਸਤਾਨ ਨੇ ਦਰਜ ਕੀਤੀ ਤੀਜੀ ਜਿੱਤ, ਸ੍ਰੀਲੰਕਾ ਨੂੰ 7 ਵਿਕੇਟਾਂ ਨਾਲ ਹਰਾਇਆ
ਚਾਰ ਵਿਕਟਾਂ ਲੈਣ ਵਾਲੇ ਫਾਰੂਕੀ ਰਹੇ ‘ਪਲੇਅਰ ਆਫ਼ ਦ ਮੈਚ’
Cricket World Cup : ਭਾਰਤ ਨੇ ਇਕ ਵਾਰ ਫਿਰ ਗੱਡਿਆ ਜਿੱਤ ਦਾ ਝੰਡਾ
ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਕੇ ਅੰਕ ਸੂਚੀ ’ਚ ਪਹਿਲੇ ਸਥਾਨ ’ਤੇ ਪਹੁੰਚਿਆ
ਪੰਜ ਸਾਲਾਂ ਦਾ ਖ਼ਿਤਾਬੀ ਸੋਕਾ ਖ਼ਤਮ: ਭਾਰਤ ਬਣਿਆ ਏਸ਼ੀਆ ਕੱਪ ਜੇਤੂ, 8ਵੀਂ ਵਾਰ ਜਿੱਤਿਆ ਏਸ਼ੀਆ ਕੱਪ
ਫਾਈਨਲ 'ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ
IPL ਦੇ 1,000 ਮੈਚ ਹੋਏ ਪੂਰੇ ਪਰ ਹੁਣ ਤੱਕ ਨਹੀਂ ਟੁੱਟੇ ਅੰਤਰਰਾਸ਼ਟਰੀ ਕ੍ਰਿਕਟ ਦੇ ਇਹ ਰਿਕਾਰਡ
ਅੰਤਰਰਾਸ਼ਟਰੀ ਕ੍ਰਿਕਟ ਦੇ ਕੁਝ ਅਜਿਹੇ ਰਿਕਾਰਡ ਹਨ, ਜੋ ਅਜੇ ਤੱਕ ਆਈ.ਪੀ.ਐੱਲ. 'ਚ ਬਣੇ ਜਾਂ ਟੁੱਟੇ ਨਹੀਂ ਹਨ।
ਆਸਟ੍ਰੇਲੀਆ ਨੇ ਤੀਜੇ ਦਿਨ ਭਾਰਤ ਨੂੰ 9 ਵਿਕਟਾਂ ਨਾਲ ਹਰਾ ਕੇ ਇੰਦੌਰ ਟੈਸਟ ’ਚ ਕੀਤੀ ਜਿੱਤ ਹਾਸਲ
ਭਾਰਤ 4 ਮੈਚਾਂ ਦੀ ਸੀਰੀਜ਼ 'ਚ 2-1 ਨਾਲ ਅੱਗੇ