Dalits
ਮੱਧ ਪ੍ਰਦੇਸ਼ : ਦਲਿਤ ਸਰਪੰਚ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਕੁਟਿਆ
ਅਹੁਦਾ ਛੱਡਣ ਦਾ ਪਾਇਆ ਜਾ ਰਿਹਾ ਸੀ ਦਬਾਅ, ਇਕ ਵਿਅਕਤੀ ਗਿ੍ਰਫ਼ਤਾਰ
ਦੇਸ਼ ਅੰਦਰ ਦਲਿਤਾਂ ’ਤੇ ਅਤਿਆਚਾਰ ਜਾਰੀ, ਕਿਤੇ ਬਾਲਟੀ ਛੂਹਣ ਨੂੰ ਲੈ ਕੇ ਅਤੇ ਕਿਤੇ ਪੈਰ ਨਾ ਛੂਹਣ ਨੂੰ ਲੈ ਕੇ ਕੀਤੀ ਕੁੱਟਮਾਰ
ਅੱਠ ਸਾਲ ਦਾ ਦਲਿਤ ਬੱਚਾ ਇਕ ਸਰਕਾਰੀ ਸਕੂਲ ’ਚ ਹੈਂਡ ਪੰਪ ’ਤੇ ਪਾਣੀ ਪੀਣ ਗਿਆ ਸੀ
ਕੌਮੀ ਐਸ.ਸੀ. ਕਮਿਸ਼ਨ ਨੇ ਯੂ.ਪੀ. ਦੇ ਸੋਨਭੱਦਰ ਜ਼ਿਲ੍ਹੇ ਵਿੱਚ ਦਲਿਤ ਦੀ ਕੁੱਟਮਾਰ ਤੇ ਜੁੱਤੀ ਚੱਟਣ ਦੀ ਘਟਨਾ ਦਾ ਲਿਆ ਸਖ਼ਤ ਨੋਟਿਸ
ਉੱਤਰ ਪ੍ਰਦੇਸ਼ ਸਰਕਾਰ ਨੂੰ 17 ਜੁਲਾਈ ਤੱਕ ਕਾਰਵਾਈ ਰਿਪੋਰਟ ਸੌਂਪਣ ਦੀ ਹਦਾਇਤ
ਜਾਅਲੀ ਸਰਟੀਫਿਕੇਟਾਂ ਨਾਲ ਲੈ ਰਹੇ ਸਰਕਾਰੀ ਨੌਕਰੀਆਂ : ਸਿਰਕੀ ਬੰਦ, ਓਡ, ਸੁਨਹਿਲ ਜਾਤੀਆਂ ਬਣ ਗਈਆਂ ਦਲਿਤ
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿਚ ਇਨ੍ਹਾਂ ਜਾਤੀਆਂ ਦਾ ਕੋਈ ਵਜੂਦ ਨਹੀਂ