Defamatory Statements ਸੰਸਦ ਵਿਚ ਅਪਮਾਨਜਨਕ ਬਿਆਨ ਦੇਣਾ ਕੋਈ ਅਪਰਾਧ ਨਹੀ: ਸੁਪ੍ਰੀਮ ਕੋਰਟ ਸੁਪ੍ਰੀਮ ਕੋਰਟ ਨੇ ਕਿਹਾ ਕਿ ਸਦਨ ਦੇ ਅੰਦਰ ਕੁੱਝ ਵੀ ਕਹਿਣ 'ਤੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿਰੁਧ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ। Previous1 Next 1 of 1