Delhi-Jammu National Highway Farmers Protest: ਜਲੰਧਰ 'ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ ਤੀਜੇ ਦਿਨ ਵੀ ਬੰਦ; ਕਿਸਾਨਾਂ ਵਲੋਂ ਰੇਲਾਂ ਰੋਕਣ ਦਾ ਐਲਾਨ ਕਿਸਾਨਾਂ ਨੂੰ ਰੇਲਵੇ ਫਾਟਕ ਵੱਲ ਜਾਣ ਤੋਂ ਰੋਕਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। Previous1 Next 1 of 1