Delhi Rain
ਦਿੱਲੀ ਦੇ ਲੋਕਾਂ ਵਿਰੁਧ ਰਚੀ ਗਈ ਵੱਡੀ ਸਾਜ਼ਸ਼ : ਸੌਰਭ ਭਾਰਦਵਾਜ
ਕਿਹਾ, ਗਾਦ ਕੱਢਣ ਦੇ ਕੰਮ ’ਚ ਭ੍ਰਿਸ਼ਟਾਚਾਰ ਕਾਰਨ ਦਿੱਲੀ ’ਚ ਪਾਣੀ ਖੜ੍ਹਨ ਦੀ ਸਮੱਸਿਆ, ਉਪ ਰਾਜਪਾਲ ’ਤੇ ਸ਼ਾਮਲ ਅਧਿਕਾਰੀਆਂ ਵਿਰੁਧ ਕਾਰਵਾਈ ਨਾ ਕਰਨ ਦਾ ਲਾਇਆ ਦੋਸ਼
Delhi Rain News: ਦਿੱਲੀ NCR 'ਚ ਬਾਰਸ਼ ਨੇ ਤੋੜਿਆ 88 ਸਾਲ ਦਾ ਰਿਕਾਰਡ; ਪਹਿਲੇ ਦਿਨ ਹੀ 5 ਲੋਕਾਂ ਦੀ ਮੌਤ
ਮੀਂਹ ਕਾਰਨ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸੇ ਪਾਣੀ ਵਿਚ ਡੁੱਬ ਗਏ।
Delhi Rain News: ਦਿੱਲੀ ਵਿਚ ਪਿਆ ਮੀਂਹ; ਖ਼ਰਾਬ ਮੌਸਮ ਕਾਰਨ 16 ਉਡਾਣਾਂ ਨੂੰ ਕੀਤਾ ਗਿਆ ਡਾਇਵਰਟ
ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਉਡਾਣਾਂ ਨੂੰ ਸ਼ਾਮ 6 ਤੋਂ 8 ਵਜੇ ਦਰਮਿਆਨ 'ਡਾਇਵਰਟ' ਕੀਤਾ ਗਿਆ।