described ਨਵੇਂ ਆਈ.ਟੀ. ਨਿਯਮਾਂ ਨੂੰ ਹਾਈ ਕੋਰਟ ਨੇ ‘ਕੀੜੀ ਨੂੰ ਮਾਰਨ ਲਈ ਹਥੌੜੇ ਦੇ ਪ੍ਰਯੋਗ ਵਰਗਾ’ ਦਸਿਆ ਕਿਹਾ, ਇਹ ਅਜੀਬ ਲਗਦਾ ਹੈ ਕਿ ਸਰਕਾਰ ਦੇ ਇਕ ਅਧਿਕਾਰੀ ਨੂੰ ਇਹ ਤੈਅ ਕਰਨ ਦੀ ਪੂਰੀ ਤਾਕਤ ਦਿਤੀ ਗਈ ਹੈ ਕਿ ਕਿਹੜੀ ਚੀਜ਼ ਨਕਲੀ, ਝੂਠੀ ਅਤੇ ਭਰਮਾਊ ਹੈ Previous1 Next 1 of 1