discussion ਇਕ ਅਡਾਨੀ ਨੂੰ ਚਰਚਾ ਤੋਂ ਬਚਾਉਣ ਲਈ 200 ਕਰੋੜ ਰੁਪਿਆ ਬਰਬਾਦ ਕਰ ਕੇ ਪਾਰਲੀਮੈਂਟ ਉਠ ਗਈ ! ਸੰਸਦ ਦੀ ਕਾਰਵਾਈ ਇਸ ਵਾਰ ਸਿਰਫ਼ ਕੁੱਝ ਘੰਟਿਆਂ ਵਾਸਤੇ ਹੀ ਚਲ ਸਕੀ ਤੇ ਇਸ ਕਾਰਨ 200 ਕਰੋੜ ਤੋਂ ਵੱਧ ਪੈਸਾ ਬਰਬਾਦ ਹੋ ਗਿਆ। Previous1 Next 1 of 1