Diwali
Revamped GST : ਹੁਣ GST ਨੂੰ ਤਰਕਸੰਗਤ ਬਣਾਉਣ ਦੀ ਕੋਸ਼ਿਸ਼ 'ਚ ਕੇਂਦਰ ਸਰਕਾਰ, ਜਾਣੋ ਦੀਵਾਲੀ 'ਤੇ ਕੀ ਕੁੱਝ ਹੋ ਸਕਦੈ ਸਸਤਾ
GST ਤਰਕਸੰਗਤ ਬਣਾ ਕੇ ਸਰਕਾਰ ਨੂੰ ਖਪਤ ਵਿਚ ਵੱਡਾ ਹੁਲਾਰਾ ਮਿਲਣ ਦੀ ਉਮੀਦ
Punjab News: ਦੀਵਾਲੀ ਅਤੇ ਬੰਦੀਛੋੜ ਦਿਵਸ ਮੌਕੇ ਕਾਰਜਕਾਰੀ ਜਥੇਦਾਰ ਭਾਈ ਮੰਡ ਪੜ੍ਹਨਗੇ ਕੌਮ ਦੇ ਨਾਮ ਸੰਦੇਸ਼
ਇਸ ਗੱਲ ਦੀ ਜਾਣਕਾਰੀ ਸੰਨ 2015 ਦੇ ਸਰਬੱਤ ਖ਼ਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਵਲੋਂ ਅੱਜ ਇਥੇ ਦਿਤੀ ਗਈ।
How Crackers Affect Our Health: ਖ਼ਤਰਨਾਕ ਰੋਗਾਂ ਦਾ ਕਾਰਨ ਬਣ ਸਕਦੇ ਹਨ ਦੀਵਾਲੀ ਦੇ ਪਟਾਕੇ
ਪਟਾਕੇ ਵਾਤਾਵਰਣ ਨੂੰ ਤਾਂ ਨੁਕਸਾਨ ਪਹੁੰਚਾਉਂਦੇ ਹੀ ਹਨ, ਇਸ ਤੋਂ ਨਿਕਲਣ ਵਾਲੀਆਂ ਨੁਕਸਾਨਦਾਇਕ ਗੈਸਾਂ ਕਈ ਤਰ੍ਹਾਂ ਦੇ ਰੋਗਾਂ ਦਾ ਵੀ ਕਾਰਨ ਬਣਦੀਆਂ ਹਨ।
Ban on Crackers: ਪਾਬੰਦੀਸ਼ੁਦਾ ਰਸਾਇਣਾਂ ਵਾਲੇ ਪਟਾਕਿਆਂ ’ਤੇ ਪਾਬੰਦੀ ਵਾਲਾ ਹੁਕਮ ਪੂਰੇ ਦੇਸ਼ ’ਚ ਲਾਗੂ ਹੋਵੇਗਾ: SC
ਪ੍ਰਦੂਸ਼ਣ ਨੂੰ ਰੋਕਣਾ ਇਕੱਲੇ ਅਦਾਲਤ ਦਾ ਕੰਮ ਨਹੀਂ ਹੈ: ਸੁਪਰੀਮ ਕੋਰਟ
New Delhi News: ਦੀਵਾਲੀ 'ਤੇ CM ਕੇਜਰੀਵਾਲ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਮੁਲਾਜ਼ਮਾਂ ਨੂੰ 7000-7000 ਰੁਪਏ ਦਾ ਬੋਨਸ
'ਦਿੱਲੀ ਸਰਕਾਰ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਮੇਰਾ ਪ੍ਰਵਾਰ ਹਨ'
ਪਟਿਆਲਾ ਵਿਚ ਦੀਵਾਲੀ ਅਤੇ ਗੁਰਪੁਰਬ ਮੌਕੇ ਸਿਰਫ਼ 2 ਘੰਟੇ ਹੀ ਚਲਾਏ ਜਾਣਗੇ ਪਟਾਕੇ, ਲਾਇਸੈਂਸ ਤੋਂ ਬਿਨਾਂ ਵਿਕਰੀ 'ਤੇ ਪਾਬੰਦੀ
ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਏ.ਡੀ.ਸੀ. ਵਲੋਂ ਹੁਕਮ ਜਾਰੀ
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ਸਬੰਧੀ ਨਿਰਦੇਸ਼ ਜਾਰੀ
ਦੀਵਾਲੀ ਮੌਕੇ ਰਾਤ 8 ਵਜੇ ਤੋਂ ਰਾਤ 10 ਵਜੇ ਤਕ ਚਲਾਏ ਜਾਣਗੇ ਗ੍ਰੀਨ ਪਟਾਕੇ
ਨਿਊਯਾਰਕ 'ਚ ਦੀਵਾਲੀ 'ਤੇ ਸਕੂਲਾਂ 'ਚ ਛੁੱਟੀ: ਅਮਰੀਕੀ ਸੰਸਦ 'ਚ ਸਰਕਾਰੀ ਛੁੱਟੀ ਲਈ ਪੇਸ਼ ਕੀਤਾ ਗਿਆ ਬਿੱਲ
ਇਸ ਬਿੱਲ ਨੂੰ ‘ਦੀਵਾਲੀ ਡੇ ਐਕਟ’ ਦਾ ਨਾਂ ਦਿੱਤਾ ਗਿਆ